ਲੁਧਿਆਣਾ ’ਚ ਜਗਰਾਤੇ ਦੌਰਾਨ ਵੱਡਾ ਹਾਦਸਾ! 2 ਔਰਤਾਂ ਦੀ ਮੌਕੇ ’ਤੇ ਮੌਤ, 15 ਜ਼ਖਮੀ, ਭਗਵਾਨ ਸ਼ਿਵ ਦੀ ਮੂਰਤੀ ਵੀ ਡਿੱਗ ਕੇ ਖੰਡਿਤ
- by Preet Kaur
- October 6, 2024
- 0 Comments
ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸ਼ਨੀਵਾਰ ਦੇਰ ਰਾਤ ਆਏ ਹਨੇਰੀ ਕਾਰਨ ਮਾਤਾ ਦੇ ਜਗਰਾਤੇ ਲਈ ਲਾਇਆ ਗਿਆ ਪੰਡਾਲ ਢਹਿ ਗਿਆ ਜਿਸ ਦੇ ਹੇਠਾਂ ਦੱਬਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਸਾਰਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੰਡਾਲ ਢਹਿ
ਸਰਕਾਰ ਨਾਲ ਗੱਲਬਾਤ ਮਗਰੋਂ ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ! “ਜੇ ਝੋਨੇ ਦੀ ਖ਼ਰੀਦ ਨਾ ਹੋਈ ਤਾਂ…!”
- by Preet Kaur
- October 6, 2024
- 0 Comments
ਬਿਉਰੋ ਰਿਪੋਰਟ: ਪੰਜਾਬ ਸਰਕਾਰ ਨਾਲ ਗੱਲਬਾਤ ਹੋਣ ਮਗਰੋਂ ਕਿਸਾਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਸਰਕਾਰ ਨੇ ਆਪਣੇ ਕਹੇ ਮੁਤਾਬਕ ਝੋਨੇ ਦੀ ਖ਼ਰੀਦ ਨਾ ਸ਼ੁਰੂ ਕੀਤੀ ਤਾਂ ਉਹ ਉਨ੍ਹਾਂ ਸਾਰੀਆਂ ਥਾਵਾਂ ’ਤੇ ਅੰਦੋਲਨ ਕਰਨਗੇ ਜਿੱਥੇ-ਜਿੱਥੇ ਝੋਨੇ ਦੀ ਖ਼ਰੀਦ ਨਹੀਂ ਦੋਵੇਗੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ਤੋਂ ਵੀਡੀਓ ਜਾਰੀ ਕਰਕੇ ਜਾਣਕਾਰੀ
ਸੁਲਤਾਨਪੁਰ ਲੋਧੀ ’ਚ ਦਰਦਨਾਕ ਸੜਕ ਹਾਦਸੇ ਵਿੱਚ 3 ਦੀ ਮੌਤ! 2 ਦੀ ਹਾਲਤ ਨਾਜ਼ੁਕ
- by Preet Kaur
- October 6, 2024
- 0 Comments
ਬਿਉਰੋ ਰਿਪੋਰਟ – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਦਰਦਨਾਕ ਵਾਪਰਿਆ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਦੇਰ ਰਾਤ ਡਡਵਿੰਡਾ-ਲੋਹੀਆ ਰੋਡ ’ਤੇ 2 ਤੇਜ਼ ਰਫ਼ਤਾਰ ਮੋਟਰ-ਸਾਈਕਲ ਆਹਮੋ-ਸਾਹਮਣੇ ਟਕਰਾ ਗਏ। ਦੋਵੇਂ ਮੋਟਰਸਾਈਕਲਾਂ ’ਤੇ 5 ਨੌਜਵਾਨ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈਆਂ। ਹਾਦਸੇ ਵਿੱਚ 3 ਨੌਜਵਾਨਾਂ
ਕੈਨੇਡਾ ‘ਚ ਪੰਜਾਬੀ ਧੀ ਨੇ ਕੀਤਾ ਕਮਾਲ! ਮਿਹਨਤ ਨਾਲ ਪੁਲਿਸ ‘ਚ ਵੱਡਾ ਅਹੁਦਾ ਕੀਤਾ ਹਾਸਲ
- by Khushwant Singh
- October 6, 2024
- 0 Comments
ਗੁਰਮਨਜੀਤ ਕੌਰ ਨੇ MBA ਦੀ ਪੜ੍ਹਾਈ ਕਰਨ ਤੋਂ ਬਾਅਦ 2021 ਸਟੱਡੀ ਵੀਜ਼ੇ 'ਤੇ ਬਰੈਮਟਨ ਗਈ ਸੀ
ਨਿਊਜ਼ੀਲੈਂਡ ਹੁਣ ਬਣ ਰਿਹਾ ਹੈ ਪੰਜਾਬੀਆਂ ਦਾ ਗੜ੍ਹ! ਪੰਜਾਬੀ ਭਾਸ਼ਾ ਨੂੰ ਲੈਕੇ ਵੱਡੀ ਖੁਸ਼ਖਬਰੀ
- by Khushwant Singh
- October 6, 2024
- 0 Comments
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਟਾਪ 10 ਵਿੱਚ ਸ਼ਾਮਲ
ਪੰਜਾਬ ਦਾ ਮਿਸਾਲੀ ਪਿੰਡ! 65 ਸਾਲ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੋਈ!
- by Khushwant Singh
- October 6, 2024
- 0 Comments
ਪਟਿਆਲਾ ਦੇ ਬਲਕਾ ਭੁਨਰਹੇੜਾ ਦੇ ਤਹਿਤ ਪਿੰਡ ਜਵਾਲਾਪੁਰ ਉਰਫ਼ ਉਲਟਪੁਰ ਦੇ ਵਸਨੀਕ ਸਿਮਰ ਸਿੰਘ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ
ਆਪ ਵਿਧਾਇਕ ਬਰਿੰਦਰ ਕੌਰ ਭਰਾਜ ਨੇ BDPO ਦਾ ਕੀਤਾ ਪਿੱਛਾ! ਫਿਰ ਹੋਇਆ ਇਹ ਅੰਜਾਮ
- by Khushwant Singh
- October 6, 2024
- 0 Comments
ਬਿਉਰੋ ਰਿਪੋਰਟ – ਸੰਗਰੂਰ ਦੀ ਆਪ ਵਿਧਾਇਕ ਬਰਿੰਦਰ ਕੌਰ ਭਰਾਜ ਨੇ BDPO ਨੂੰ ਘੇਰਿਆ । ਉਨ੍ਹਾਂ ਨੇ ਭਵਾਨੀਗੜ੍ਹ ਦੇ BDPO ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ । ਸਿਰਫ ਇੰਨਾਂ ਹੀ ਨਹੀਂ ਵਿਧਾਇਕਾ ਭਰਾਜ ਨੇ BDPO ਦੀ ਗੱਡੀ ਦਾ ਪਿੱਛਾ ਵੀ ਕੀਤਾ । ਫਿਰ SDM ਦਫਤਰ ਜਾਕੇ BDPO ਨੂੰ ਘੇਰਿਆ । ਉਧਰ ਪੁਲਿਸ ਨੇ ਕਿਹਾ
ਪੰਚਾਇਤੀ ਚੋਣਾਂ ਦੇ ਲਈ ਪੰਚਾਂ ਤੇ ਸਰਪੰਚਾਂ ਦੇ ਫਾਈਨਲ ਉਮੀਦਵਾਰਾਂ ਦਾ ਅੰਕੜਾ ਜਾਰੀ! ਰਿਕਾਰਡ ਤੋੜ ਨਾਮਜ਼ਦਗੀਆਂ ਦਾਖਲ਼
- by Khushwant Singh
- October 6, 2024
- 0 Comments
13,229 ਪਿੰਡਾਂ ਵਿੱਚ ਸਰਪੰਚੀ ਲਈ 52,825 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀਆਂ ਭਰੀਆਂ ਹਨ