ਖਤਰਨਾਕ ਸਮੱਗਲਰ ਪੁਲਿਸ ਦੇ ਚੜਿਆ ਹੱਥੀ ! ਆਧੁਨਿਕ ਹਥਿਆਰਾਂ ਦਾ ਮਿਲਿਆ ਜ਼ਖੀਰਾ
ਬਿਉਰੋ ਰਿਪੋਰਟ – ਪੰਜਾਬ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਿੰਡ ਘਲਾ ਖੁਰਦ ਦੇ ਕੋਲ ਪਾਕਿਸਤਾਨ ਬਾਰਡਰ ‘ਤੇ ਐਕਟਿਵ ਸਮੱਗਲਰ ਹਰਦੀਪ ਸਿੰਘ ਦੀਪਾ ਨੂੰ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮ ਫਿਰੋਜ਼ਪੁਰ ਦੇ ਪਿੰਡ ਘਲਾ ਖੁਰਦ ਦਾ ਰਹਿਣ ਵਾਲਾ ਸੀ । ਉਸੇ ਏਰੀਆ ਵਿੱਚ ਪਾਕਿਸਤਾਨ ਸਮੱਗਲਰਾਂ ਨਾਲ ਸੰਪਰਕ ਵਿੱਚ ਆਕੇ ਨਸ਼ਾ ਵੇਚ ਦਾ ਸੀ
