ਇਕ ਹੋਰ ਪੰਜਾਬੀ ਕੈਨੇਡਾ ‘ਚ ਬਣਿਆ ਵਿਧਾਇਕ! ਮਾਲਵੇ ਦੇ ਇਸ ਖਿੱਤੇ ਨਾਲ ਹੈ ਸਬੰਧਿਤ
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਵੱਡੀਆਂ ਮੱਲਾਂ ਮਾਰੀਆਂ ਹਨ, ਇਸ ਦੇ ਇਕ ਹੋਰ ਤਾਜ਼ਾ ਮਿਸਾਲ ਤੇਜਿੰਦਰ ਸਿੰਘ ਗਰੇਵਾਲ (Tajinder Singh Grewal) ਨੇ ਕੇਨੈਡਾ ਵਿਚ ਵਿਧਾਇਕ ਬਣ ਕੇ ਕੀਤੀ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬੇ ਭਦੌੜ ਦੇ ਜੰਮਪਲ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿੱਚ ਵਿਧਾਇਕ ਚੁਣੇ ਗਏ ਹਨ। ਉਹ ਇਕ ਵਿਗਆਨੀ ਵੀ ਹਨ।
1984 ਸਿੱਖ ਕਤਲੇਆਮ ਦੀ ਬਰਸੀ ਨੂੰ ਸਮਰਪਿਤ ਬੰਦੀਛੋੜ ਦਿਵਸ ’ਤੇ ਜਥੇਦਾਰ ਵੱਲੋਂ ਸਿਰਫ਼ ਘਿਉ ਦੇ ਦੀਵੇ ਬਾਲਣ ਦਾ ਹੁਕਮ
- by Gurpreet Kaur
- October 29, 2024
- 0 Comments
ਬਿਉਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੱਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਹੈ ਕਿ ਇੱਕ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਕੇਵਲ ਘਿਓ ਦੇ ਦੀਵਿਆਂ
ਕਿਸਾਨੀ ਸੰਕਟ ਲਈ ਆਪ ਤੇ ਭਾਜਪਾ ਬਰਾਬਰ ਦੀ ਜ਼ਿੰਮੇਵਾਰ! ਕੀ ਕੇਂਦਰ ਲੈ ਕਿਸਾਨਾਂ ਤੋਂ ਲੈ ਰਹੀ ਬਦਲਾ?
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਅਤੇ ਭਾਜਪਾ (BJP) ‘ਤੇ ਲਗਾਤਾਰ ਹਮਲਾਵਰ ਹੈ। ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ (Daljeet Singh Cheema) ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਕਿਸਾਨਾਂ ਦੀ ਜੋ ਤਰਸਯੋਗ ਹਾਲਤ ਹੈ ਉਸ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਬਰਾਬਰ
ਆਮ ਆਦਮੀ ਪਾਰਟੀ ਦੀ ਵੱਡੀ ਕਾਰਵਾਈ! ਬਾਗੀ ਨੂੰ ਦਿਖਾਇਆ ਬਾਹਰ ਦਾ ਰਸਤਾ
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ (AAP) ਨੇ ਗੁਰਦੀਪ ਬਾਠ (Gurdeep Baath) ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਗੁਰਦੀਪ ਬਾਠ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦਿਆ ਕਿਹਾ ਕਿ ਪਾਰਟੀ ਦੇ ਧਿਆਨ ਵਿੱਚ ਆਇਆ ਹੈ ਕਿ ਤੁਸੀਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਰੁੱਧ ਚੋਣ ਲੜ ਰਹੇ ਹੋ ਅਤੇ ਮੀਡੀਆ
VIDEO-2 ਵਜੇ ਤੱਕ ਦੀਆਂ 11 ਵੱਡੀਆਂ ਖ਼ਬਰਾਂ | THE KHALAS TV
- by Manpreet Singh
- October 29, 2024
- 0 Comments