2 ਸਾਲ ਦੇ ਬੱਚੇ ਨੂੰ ਅਗਵਾਕਾਰਾਂ ਤੋਂ ਪੁਲਿਸ ਨੇ ਰਿਹਾਅ ਕਰਵਾਇਆ ! ਡਾਕਟਰ ਦੀ ਸ਼ਰਮਨਾਕ ਕਰਤੂਤ !
ਬਿਉਰੋ ਰਿਪੋਰਟ – ਬਰਨਾਲਾ ਪੁਲਿਸ ਨੇ ਇੱਕ 2 ਸਾਲ ਦੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਹੈ । ਇਹ ਅਗਵਾਕਾਰ ਬੱਚਾ ਚੋਰ ਗੈਂਗ ਦਾ ਹਿੱਸਾ ਹਨ । ਪੁਲਿਸ ਨੇ ਝੁੱਗੀ ਝੋਪੜੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 2 ਸਾਲ ਦੇ ਬੱਚੇ ਨੂੰ ਬਚਾਇਆ ਹੈ,ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ 9 ਲੋਕਾਂ
