ਨਾਕੇ ‘ਤੇ 2 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ ! ਮੌਕੇ ‘ਤੇ ਹੀ ਦਮ ਤੋੜਿਆ !
ਬਿਉਰੋ ਰਿਪੋਰਟ – ਚੰਡੀਗੜ੍ਹ – ਜੀਰਪੁਰ ਬਾਰਡਰ ‘ਤੇ ਹੋਲੀ ਦੇ ਲਈ ਸ਼ੁੱਕਰਵਾਰ ਸਵੇਰ ਲਗਾਏ ਗਏ ਨਾਕੇ ਵਿੱਚ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ । ਹਾਦਸੇ ਵਿੱਚ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ । ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਤਿੰਨੋਂ ਲੋਕ ਸੁਰੱਖਿਆ ਦੇ ਲਈ ਲਗਾਈ ਕੰਢਿਆਲੀ ਤਾਰਾਂ ਵਿੱਚ ਫਸ ਗਏ ਅਤੇ ਉਨ੍ਹਾਂ
