ਕੀ ਪੰਜਾਬੀ ਅੱਜ ਸ਼ਾਮ 6 ਵਜੇ ਜੈਕਾਰੇ ਲਾਉਣ ਲਈ ਤਿਆਰ ਹਨ ?
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਵੱਲੋਂ ਲੋਕਾਂ ਨੂੰ ਸੋਮਵਾਰ ਸ਼ਾਮ ਛੇ ਵਜੇ ਘਰਾਂ ‘ਚ ਜੈਕਾਰੇ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਅੱਜ ਸ਼ਾਮ ਆਪੋ ਆਪਣੇ ਧਰਮ ਦੇ ਮੁਤਾਬਕ ਜੈਕਾਰੇ ਲਾਉਣ। ਬੇਸ਼ੱਕ ਸਪੀਕਰ ਰਾਹੀਂ ਜੈਕਾਰੇ ਲਾਏ ਜਾਣ ਜਾਂ ਕਿਸੇ ਵੀ
