”ਪਰਵਰਦਿਗਾਰ ਆਏ ਜਬ ਅਪਨੀ ਮੌਜ ਮੇਂ, ਸਜਾ ਖ਼ਾਲਸਾ ਔਰ ਖ਼ੁਦ ਸ਼ਾਮਿਲ ਹੁਏ ਫ਼ੌਜ ਮੇਂ” ਖ਼ਾਲਸਾ ਸਿਰਜਣਾ ਦਿਹਾੜੇ ‘ਤੇ ਖ਼ਾਸ
‘ਦ ਖ਼ਾਲਸ ਬਿਊਰੋ :- 13 ਅਪ੍ਰੈਲ ਸਿੱਖ ਕੌਮ ਦਾ ਇੱਕ ਬਹੁਤ ਖ਼ਾਸ ਦਿਹਾੜਾ ਹੈ। 1699 ਵਿੱਚ ਦਸ਼ਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਭਗਤੀ ਤੋਂ ਸ਼ਕਤੀ ਤੱਕ ਦੇ ਸਫ਼ਰ ਨੂੰ ਇੱਕ ਲੜੀ ਵਿੱਚ ਪਰੋ ਕੇ ਖ਼ਾਲਸਾ ਸਾਜਿਆ ਸੀ। ਇਹ ਦੁਨੀਆ ਦੇ ਇਤਿਹਾਸ ਦੀ ਇੱਕ ਅਨੋਖੀ ਗਾਥਾ ਹੈ ਜਿੱਥੇ ਆਪੇ ਗੁਰ ਚੇਲਾ
