ਕੀ ਤੁਸੀਂ ਵੀ ਅੱਜ ਮੋਮਬੱਤੀਆਂ ਜਗਾਉਗੇ ? ਇਸਦੇ ਨਫੇ-ਨੁਕਸਾਨ ਜ਼ਰੂਰ ਪੜ੍ਹ ਲਉ
‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੇ ਮੁਲਕ ਨੂੰ ਅੱਜ ਸ਼ਾਮ (5 ਅਪ੍ਰੈਲ) ਰਾਤ 9 ਵਜੇ ਲਾਈਟਾਂ ਬੰਦ ਕਰਕੇ 9 ਮਿੰਟ ਲਈ ਮੋਮਬੱਤੀਆਂ ਜਾਂ ਦੀਵੇ ਜਗਾਉਣ ਦੀ ਅਪੀਲ ਕੀਤੀ ਹੈ। ਇਸ ਦਰਮਿਆਨ ਬਿਜਲੀ ਮਹਿਕਮੇ ਨੂੰ ਬਿਜਲੀ ਪ੍ਰਬੰਧਾਂ ਵਿੱਚ ਸਥਿਰਤਾ ਬਣਾਈ ਰੱਖਣ ਲਈ ਪੂਰੀ ਭਾਜੜ ਪਈ ਹੋਈ ਹੈ। ਤੱਥਾਂ ਮੁਤਾਬਕ ਜੇ ਪੂਰਾ ਮੁਲਕ ਇਕੋ
