ਪਠਲਾਵਾ ਪਿੰਡ ਕੋਰੋਨਾ ਮੁਕਤ ਹੋਣ ਤੋਂ ਬਾਅਦ ਪਿੰਡ ਵਾਲਿਆਂ ਨੇ ਪੜ੍ਹੋ ਕੀ ਕੀਤਾ, ਵਾਹ-ਵਾਹ ਹੋਣ ਲੱਗੀ
‘ਦ ਖ਼ਾਲਸ ਬਿਊਰੋ :- ਸ਼ਹੀਦ ਭਗਤ ਸਿੰਘ ਨਗਰ , ਨਵਾਂ ਸ਼ਹਿਰ ਦੇ ਇੱਕ ਪਿੰਡ ਪਠਲਾਵਾ ਵਾਸੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ, ਪਠਲਾਵਾ ਵਾਸੀਆਂ ਨੇ ਆਪਣੇ ਪਿੰਡ ਦੇ ਕੋਰੋਨਾ ਮੁਕਤ ਹੋਣ ਦੇ ਸ਼ੁਕਰਾਨੇ ਵਜੋਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ 15 ਲੱਖ ਦੀ ਰਸਦ ਭੇਂਟ ਕੀਤੀ ਹੈ। ਦਰਸਲ ਪਠਲਾਵਾ ਉਹੀ ਪਿੰਡ ਹੈ ਜਿੱਥੋ ਦੇ
