ਕਲੋਨੀ ਗਰਾਂਟਾਂ ਦਾ ਹਿਸਾਬ ਮੰਗਣ ‘ਤੇ ਅਕਾਲੀ ਸਰਪੰਚ ਦੀ ਟਾਲਮਟੋਲ, BDPO ਦਫ਼ਤਰ ‘ਚ ਅਸਲਾ ਲੈ ਕੇ ਪੁੱਜਿਆ
‘ਦ ਖ਼ਾਲਸ ਬਿਊਰੋ :- ਫ਼ਰੀਦਕੋਟ ‘ਚ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਰਜੀਤ ਸਿੰਘ ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਗੋਦੜੀ ਸਾਹਿਬ ਕਲੋਨੀ ਦੇ ਸਰਪੰਚ ਗੁਰਕੰਵਲਜੀਤ ਸਿੰਘ ਖਿਲਾਫ਼ ਧਮਕੀਆਂ ਦੇਣ ਤੇ ਸਰਕਾਰੀ ਦਫ਼ਤਰ ‘ਚ ਆ ਕੇ ਗੁੰਡਾਗਰਦੀ ਕਰਨ ਦੇ ਦੋਸ਼ਾਂ ਤਹਿਤ ਸਿਟੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਹੈ। BDPO ਹਰਜੀਤ ਸਿੰਘ ਨੇ ਪੁਲੀਸ
