ਮਾਨਸਾ ਦੇ ਵਕੀਲ ਵੱਲੋਂ ਗਾਇਕ ਰਣਜੀਤ ਬਾਵਾ ਦਾ ਕੇਸ ਮੁਫ਼ਤ ਲੜਣ ਦੀ ਪੇਸ਼ਕਸ਼
‘ਦ ਖ਼ਾਲਸ ਬਿਊਰੋ :- ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ਼ ਤਿੰਨ ਕੁ ਦਿਨ ਪਹਿਲਾਂ ਆਪਣੇ ਨਵੇਂ ਗਾਣੇ ‘ ਮੇਰਾ ਕੀ ਕਸੂਰ ਵਿੱਚ ਹਿੰਦੁ ਧਰਮ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ‘ਚ ਜਲੰਧਰ ਵਿੱਚ ਕੇਸ ਦਰਜ ਹੋਇਆ। ਮਾਨਸਾ ਜ਼ਿਲ੍ਹੇ ਦੇ ਐਡਵੋਕੇਟ ਜਸਵੰਤ ਗਰੇਵਾਲ ਨੇ ਗਾਇਕ ਰਣਜੀਤ ਬਾਵੇ ਦੀ ਹਰ ਪੱਖੋ ਕਾਨੂੰਨੀ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾ
