ਮਾਨਸਾ ’ਚ ਭਾਰੀ ਮੀਂਹ, ਸ਼ਹਿਰ ਦੇ ਡੀਸੀ ਦੀ ਕੋਠੀ ‘ਚ ਵੜਿਆ ਪਾਣੀ, ਪ੍ਰਸ਼ਾਸਨ ਦੀ ਖੁੱਲ੍ਹੀ ਪੋਲ
‘ਦ ਖ਼ਾਲਸ ਬਿਊਰੋ :- ਪੰਜਾਬ ‘ਚ 19 ਜੁਲਾਈ ਤੋਂ ਸ਼ੁਰੂ ਹੋਏ ਮੀਂਹ ਦੇ ਲਗਾਤਾਰ ਜੋਰ ਨੇ ਸੂਬੇ ‘ਚ ਬਾੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। 20 ਜੁਲਾਈ ਨੂੰ ਯਾਨਿ ਕਿ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਜਿੱਥੇ ਪੰਜਾਬ ਦੇ ਹਰ ਸ਼ਹਿਰ ‘ਚ ਪਾਣੀ-ਪਾਣੀ ਕਰਾ ਛੱਡਿਆ ਹੈ ਉੱਥੇ ਹੀ ਪ੍ਰਸ਼ਾਸਨ ਦੇ ਸਭ ਪ੍ਰਬੰਧਾਂ ਦੀ ਪੋਲ ਵੀ
