ਮਿਆਦ ਪੂਰੀ ਹੋ ਚੁੱਕੇ ਵਾਹਨਾਂ ਦੀ ਰਜਿਸਟਰੀ 31 ਮਾਰਚ ਤੱਕ ਵਧੀ
‘ਦ ਖ਼ਾਲਸ ਬਿਊਰੋ :- ਮਿਆਦ ਪੂਰੀ ਹੋ ਚੁੱਕੇ ਵਾਹਨਾਂ ਦੀ ਰਜਿਸਟਰੀ 31 ਮਾਰਚ ਤੱਕ ਵਧਾ ਦਿੱਤੀ ਗਈ ਹੈ। 1 ਫਰਵਰੀ, 2020 ਨੂੰ ਮਿਆਦ ਪੂਰੀ ਹੋਣ ਵਾਲੇ ਦਸਤਾਵੇਜ਼ਾਂ ਜਿਵੇਂ ਕਿ ਰਜਿਸਟਰੀ ਅਤੇ ਫਿਟਨੈਸ ਸਰਟੀਫਿਕੇਟ, ਪਰਮਿਟ ਲਈ ਇਹ ਫੈਸਲਾ ਲਿਆ ਗਿਆ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ
