PSPCL ਖਰੀਦ ਰਿਹਾ ਹੈ ਜੀਓ ਦੇ ਬਿਜਲੀ ਮੋਬਾਈਲ ਕੁਨੈਕਸ਼ਨ, ਕਿਸਾਨ ਨਾਰਾਜ਼
‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਆਪਣੇ ਲਈ ਜੀਓ ਦੇ ਬਿਜਲੀ ਮੋਬਾਈਲ ਕੁਨੈਕਸ਼ਨ ਖਰੀਦ ਰਿਹਾ ਹੈ। ਪੀਐੱਸਪੀਸੀਐੱਲ ਪੰਜਾਬ ਸਰਕਾਰ ਦਾ ਇੱਕ ਅਜਿਹਾ ਵਿਭਾਗ ਹੈ, ਜੋ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕਰਦਾ ਹੈ। ਪਾਵਰ ਜ਼ੋਨ ਨਾਰਥ ਜ਼ੋਨ ਵੱਲੋਂ ਅਧਿਕਾਰੀਆਂ ਤੋਂ ਉਨ੍ਹਾਂ ਦੇ ਸਿੰਮ ਕਾਰਡ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਇਹ ਖੁਲਾਸਾ ਹੋਇਆ
