ਕੌਣ ਦੇਵੇਗਾ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਨੂੰ ਚੁਣੌਤੀ
‘ਦ ਖ਼ਾਲਸ ਬਿਊਰੋ:- SIT ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਬਲਵੰਤ ਸਿੰਘ ਮੁਲਤਾਨੀ ਕੇਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਨਵਾਂ ਨੋਟਿਸ ਭੇਜੇਗੀ। ਜੇ ਸੁਮੇਧ ਸੈਣੀ SIT ਵੱਲੋਂ ਭੇਜੇ ਗਏ ਨੋਟਿਸ ‘ਤੇ ਮੁਲਤਾਨੀ ਕੇਸ ਦਾ ਜਾਂਚ ਵਿੱਚ ਪੇਸ਼ ਨਾ ਹੋਏ ਤਾਂ SIT ਸੈਣੀ ਦੀ ਜ਼ਮਾਨਤ ਖਿਲਾਫ਼ ਸਰਬਉੱਚ ਅਦਾਲਤ ਵਿੱਚ ਜਾਵੇਗੀ ਅਤੇ ਸੈਣੀ ਦੀ
