ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਕੋਰੋਨਾ ਯੋਧੇ, ਮਿਠਾਈ ਦੇ ਡੱਬਿਆ ‘ਚ ਕੋਲਾ ਭਰ ਕੇ ਸਿਵਿਲ ਸਰਜਨ ਨੂੰ ਦਿੱਤੇ ਤੋਹਫੇ
‘ਦ ਖ਼ਾਲਸ ਬਿਊਰੋ ( ਮੋਗਾ ) :- ਕੋਰੋਨਾ ਮਹਾਂਮਾਰੀ ਦੀ ਘੜ੍ਹੀ ‘ਚ ਆਪਣੇ ਪਰਿਵਾਰ ਨੂੰ ਛੱਡ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਾਲ ਡਾਕਟਰ, ਨਰਸ, ਵਾਰਡ ਅਟੈਂਡੈਂਟ ਜਿਨ੍ਹਾਂ ਨੂੰ ਕੋਰੋਨਾ ਯੋਧਿਆਂ ਦਾ ਨਾਂ ਦਿੱਤਾ ਗਿਆ, ਕੋਰੋਸਨਾ ਖਿਲਾਫ਼ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਵਾਲੇ ਇੰਨਾਂ ਯੋਧਿਆਂ ਦੀ ਵਜ੍ਹਾਂ ਕਰਕੇ ਕਰੋੜਾਂ ਪਰਿਵਾਰਾਂ ਨੂੰ
