ਬਹਿਬਲ ਕਲਾ ਗੋਲੀਕਾਂਡ – ਸ਼੍ਰੀ ਅਕਾਲ ਤਖਤ ਸਾਹਿਬ ਢਾਹੁਣ ਵਾਲੀ ਕਾਂਗਰਸ ਮੁਤਾਬਕ ਹੋਈ ਜਾਂਚ – ਅਕਾਲੀ ਦਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਕਾਲੀ ਲੀਡਰ ਚਰਨਜੀਤ ਬਰਾੜ ਨੇ ਕਾਂਗਰਸ ਵਿਧਾਇਕ ਕੁਲਦੀਪ ਵੈਦ ਨੂੰ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹੁਣ ਵਾਲੀ ਹੈ। ਕਾਂਗਰਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲਿਆਂ ‘ਤੇ ਉਂਗਲ ਚੁੱਕਣਾ ਕੋਈ ਵੱਡੀ ਗੱਲ ਨਹੀਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਨੂੰ ਸਿਰਫ
