ਹੁਣ ਰੈਸਟੋਰੈਂਟ ਦੇ ਬਿੱਲ ’ਚ ‘LPG ਚਾਰਜ’ ਦੇਣਾ ਗੈਰ-ਕਾਨੂੰਨੀ, ਸ਼ਿਕਾਇਤ ਲਈ ਹੈਲਪਲਾਈਨ ਨੰਬਰ ਦਾਰੀ
ਨਵੀਂ ਦਿੱਲੀ (26 ਮਾਰਚ, 2026): ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਗਾਹਕਾਂ ਤੋਂ ਖਾਣੇ ਦੇ ਬਿੱਲ ਵਿੱਚ ਵੱਖਰੇ ਤੌਰ ’ਤੇ ‘LPG ਚਾਰਜ’ ਨਹੀਂ ਵਸੂਲ ਸਕਦਾ। ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (CCPA) ਨੇ ਹਦਾਇਤ ਕੀਤੀ ਹੈ ਕਿ ਰੈਸਟੋਰੈਂਟਾਂ ਨੂੰ ਆਪਣੇ ਸਾਰੇ ਖ਼ਰਚੇ ਮੀਨੂ ਕਾਰਡ ਵਿੱਚ ਦਿੱਤੀਆਂ ਕੀਮਤਾਂ ਵਿੱਚ ਹੀ ਸ਼ਾਮਲ ਕਰਨੇ
