ਕੋਰੋਨਾਵਾਇਰਸ ਕਾਰਨ 25ਵਾਂ ਹਿੰਦ-ਪਾਕਿ ਮੇਲਾ ਹੋਵੇਗਾ ਆਨਲਾਈਨ, ਦੋਵੇਂ ਦੇਸ਼ਾਂ ਦੇ ਬੁੱਧੀਜੀਵੀ ਲੈਣਗੇ ਹਿੱਸਾ
‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਨਾਲ ਚੜੇ ਇਸ ਸਾਲ ‘ਚ ਹਿੰਦ ਪਾਕਿ ਦੋਸਤੀ ਮੰਚ ਵੱਲੋਂ 25ਵੇਂ ਹਿੰਦ ਪਾਕਿ ਦੋਸਤੀ ਮੇਲੇ ‘ਚ ਇੱਕਠ ਨੂੰ ਸੀਮਤ ਕਰ ਦਿੱਤਾ ਗਿਆ ਹੈ, ਤੇ ਇਹ ਸਮਾਗਮ 14 ਅਗਸਤ ਨੂੰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਕੱਲ੍ਹ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਕੇਂਦਰ ਵਿੱਚ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ