ਹੁਣ ਪੌਲੀਵੁੱਡ ਨੂੰ ਮੀਡੀਆ ‘ਤੇ ਆਸਾਂ, ਮੁੜ ਲੀਹਾਂ ‘ਤੇ ਮੁੜੇਗਾ ਪੰਜਾਬੀ ਸਿਨੇਮਾ ਦਾ ਵੱਡਾ ਪਰਦਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਨੇਮਾ ਦੇ ਕਲਾਕਾਰਾਂ ਦੀ ਸੰਸਥਾ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਸੰਸਥਾ ਵੱਲੋਂ ਮੁਹਾਲੀ ਵਿੱਚ ਆਪਣੇ ਦਫਤਰ ਵਿੱਚ ‘ਸਿਨੇਮਾ ਅਤੇ ਮੀਡੀਆਂ ਦੀ ਸਾਂਝ’ ਬਾਰੇ ਮੀਡੀਆ ਨਾਲ ਚਰਚਾ ਕੀਤੀ ਗਈ। ਸੰਸਥਾ ਦੇ ਮੀਤ ਪ੍ਰਧਾਨ ਸ਼ਵਿੰਦਰ ਮਾਹਲ ਅਤੇ ਮੁੱਖ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਪੰਜਾਬੀ ਸਿਨੇਮਾ ਪਿਛਲੇ ਇੱਕ ਸਾਲ ਦੇ
