ਬੀਜੇਪੀ ਲੀਡਰ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਦਿੱਤੀ ਨਸੀਹਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਦੇ ਲੀਡਰ ਚਰੁਣ ਚੁੱਘ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ 1 ਕਰੋੜ 40 ਲੱਖ ਪੰਜਾਬੀਆਂ ਵਾਸਤੇ ਮੁਫਤ ਅਨਾਜ ਭੇਜਿਆ ਗਿਆ ਹੈ ਪਰ ਪੰਜਾਬ ਸਰਕਾਰ ਨੇ ਐਲੋਕੇਟਿਡ 70 ਹਜ਼ਾਰ 757 ਮੈਟਰਿਕ ਟਨ ਫੂਡ ਗ੍ਰੇਨ ਤਾਂ ਮਹੀਨੇ ਦੇ ਚੁੱਕ ਲਏ ਪਰ ਪੰਜਾਬ
