ਸਾਨੂੰ ਲੋਕ ਰੋਡ ਖੋਲ੍ਹਣ ਦੀ ਕਰ ਰਹੇ ਮੰਗ – ਖੱਟਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਿੰਘੂ ਅਤੇ ਟਿਕਰੀ ਬਾਰਡਰ ਖੋਲ੍ਹਣ ਦੇ ਬਾਰੇ ਮੁਲਾਕਾਤ ਕੀਤੀ ਹੈ। ਖੱਟਰ ਨੇ ਕਿਹਾ, “ਮੈਂ ਅਮਿਤ ਸ਼ਾਹ ਨਾਲ ਅੱਜ ਬੈਠਕ ਕੀਤੀ ਹੈ। ਅਸੀਂ ਉਨ੍ਹਾਂ ਨੂੰ ਸਿੰਘੂ ਅਤੇ ਟਿਕਰੀ ਬਾਰਡਰ ਖੋਲ੍ਹਣ ਬਾਰੇ ਵੇਰਵਾ ਦਿੱਤਾ ਹੈ। ਮੈਂ
