ਮੁੱਖ ਮੰਤਰੀ ਚੰਨੀ ਨੇ ਮੋਹ ਲਏ ਮਾਸਟਰ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਸਿੱਖਿਆ ਵਿਭਾਗ ਵਿੱਚ ਮਾਸਟਰਾਂ ਦੀਆਂ ਬਦਲੀਆਂ ਨੂੰ ਲੈ ਕੇ ਹਮੇਸ਼ਾ ਅਣਬਣ ਹੀ ਚੱਲਦੀ ਰਹੀ ਹੈ। ਕਦੇ ਪੈਸੇ ਲੈ ਕੇ ਬਦਲੀ ਕਰਨ ਦੇ ਦੋਸ਼ ਲੱਗਦੇ ਰਹੇ ਅਤੇ ਕਦੇ ਚਹੇਤਿਆਂ ਨੂੰ ਮਰਜ਼ੀ ਦੇ ਸਟੇਸ਼ਨ ਦੇਣ ਦੇ ਇਲਜ਼ਾਮ। ਪਿਛਲੇ ਸਮੇਂ ਦੌਰਾਨ ਉਸ ਵੇਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਤਬਾਦਲਿਆਂ ਦਾ
