ਪੰਜਾਬ ਨੂੰ ਮਿਲਿਆ ਆਪਣਾ ਬਕਾਇਆ ਫੰਡ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਪੰਜਾਬ ਨੂੰ ਬਕਾਇਆ ਫੰਡ ਜਾਰੀ ਕਰ ਦਿੱਤਾ ਹੈ। ਕੇਂਦਰ ਨੇ ਪੰਜਾਬ ਨੂੰ 3500 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕੀਤਾ ਹੈ। ਕੇਂਦਰ ਕੋਲ ਆਰਡੀਐੱਫ ਸਮੇਤ ਕਈ ਫੰਡ ਬਕਾਇਆ ਪਏ ਸਨ, ਜਿਸਦੇ ਲਈ ਲਗਾਤਾਰ ਪੰਜਾਬ ਵੱਲੋਂ ਮੰਗ ਕੀਤੀ ਜਾਂਦੀ ਸੀ। ਦੋ ਦਿਨ ਪਹਿਲਾਂ ਹੀ ਪੰਜਾਬ ਦੇ ਖੁਰਾਕ
