ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਤੋਂ ਚੰਡੀਗੜ੍ਹ ਖੋਹਣ ਦੀ ਸਾਜਿਸ਼ ਕੋਈ ਨਵੀਂ ਨਹੀਂ ਹੈ। ਕੇਂਦਰ ਦੀ ਕਾਰਸ਼ਤਾਨੀ ਨਾਲ ਕਦੇ ਪੰਜਾਬ ਤੋਂ ਵਿਧਾਨ ਸਭਾ ਖੋਹਣ, ਕਦੇ ਪਾਣੀਆਂ ‘ਤੇ ਡਾਕਾ ਮਾਰਨ ਅਤੇ ਫੇਰ ਕਦੇ ਰਾਜਧਾਨੀ ‘ਤੇ ਕਬਜ਼ਾ ਕਰਨ ਦੀਆਂ ਖ਼ਬਰਾਂ ਬਣਦੀਆਂ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ‘ਤੇ ਕੇਂਦਰ ਦੀ ਕਬਜ਼ਾ ਕਰਨ ਦੀ ਸਾਜਿਸ਼ ਕਾਮਯਾਬ
