ਇਨ੍ਹਾਂ ਨੂੰ ਕੀ ਕਹੋਗੇ, ਇਹ ਸਭ ਬੀਜੇਪੀ ਦੇ ਹਨ, ਜਮਾਤੀ ਨਹੀਂ
‘ਦ ਖਬਰਾਂ ਬਿਊਰੋ :- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੈਂਦੇ ਪਨਵੇਲ ’ਚ ਅੱਜ ਭਾਰਤੀ ਜਨਤਾ ਪਾਰਟੀ ਦੇ ਇਕ ਕਾਰਪੋਰੇਟਰ ਸਣੇ 11 ਜਣਿਆਂ ਨੂੰ ਲੌਕਡਾਊਨ ਦੌਰਾਨ ਇਕੋ ਜਗ੍ਹਾ ਇਕੱਠੇ ਹੋ ਕੇ ਜਨਮ ਦਿਨ ਪਾਰਟੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਲੰਘੀ ਰਾਤ ਦੀ ਹੈ। ਪਨਵੇਲ ਪੁਲੀਸ ਥਾਣੇ ਦੇ ਸੀਨੀਅਰ ਇੰਸਪੈਕਟਰ ਅਜੈ ਕੁਮਾਰ