Punjab

ਪੰਜਾਬ ਵਿੱਚ ਅੱਜ ਭਾਰੀ ਮੀਂਹ ਦੀ ਸੰਭਾਵਨਾ, ਅਲਰਟ ਜਾਰੀ, 6 ਜ਼ਿਲ੍ਹਿਆਂ ‘ਚ ਬੰਦ ਰਹਿਣਗੇ ਸਕੂਲ

ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 9 ਜ਼ਿਲ੍ਹਿਆਂ ‘ਚ ਇਹ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਸੰਗਰੂਰ , ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਵਿੱਚ ਭਾਰੀ ਮੀਂਹ ਦੇ ਨਾਲ ਅਸਮਾਨੀ

Read More
Punjab

ਭਾਰੀ ਬਾਰਿਸ਼ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ’ਚ ਕਈ ਥਾਈਂ ਭਲਕੇ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ

ਬਿਊਰੋ ਰਿਪੋਰਟ: ਗਵਾਂਢੀ ਸੂਬਿਆਂ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਕੇ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਭਲਕੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਅੰਮ੍ਰਿਤਸਰ ’ਚ ਪੈਂਦੇ ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ

Read More
Punjab

40 ਹਜ਼ਾਰ ਸਫ਼ਿਆਂ ਦੇ ਚਾਲਾਨ ਤੋਂ ਬਾਅਦ ਮਜੀਠੀਆ ਨਾਲ ਪੁੱਛਗਿੱਛ, ਨਾਭਾ ਜੇਲ੍ਹ ਪਹੁੰਚੀ ਵਿਜੀਲੈਂਸ ਟੀਮ

ਬਿਊਰੋ ਰਿਪੋਰਟ: ਅਕਾਲੀ ਨੇਤਾ ਬਿਕਰਮ ਮਜੀਠੀਆ ਵਿਰੁੱਧ ਅਦਾਲਤ ਵਿੱਚ ਚਾਲਾਨ ਪੇਸ਼ ਹੋਣ ਤੋਂ ਬਾਅਦ ਵੀ ਪੁੱਛਗਿੱਛ ਜਾਰੀ ਹੈ। ਅੱਜ (ਸੋਮਵਾਰ) ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਿਸ ਦੀ ਟੀਮ ਨਵੀਂ ਨਭਾ ਜੇਲ੍ਹ ਪਹੁੰਚੀ, ਜਿੱਥੇ ਲਗਭਗ 2 ਘੰਟਿਆਂ ਤੱਕ ਬਿਕਰਮ ਮਜੀਠੀਆ ਨਾਲ ਪੁੱਛਗਿੱਛ ਕੀਤੀ ਗਈ। ਹਾਲਾਂਕਿ ਪੁੱਛਗਿੱਛ ਤੋਂ ਬਾਅਦ ਪੁਲਿਸ ਅਤੇ ਵਿਜੀਲੈਂਸ ਟੀਮ ਨੇ ਮੀਡੀਆ ਨਾਲ ਕੋਈ ਜਾਣਕਾਰੀ

Read More
Khetibadi Punjab

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਜੰਤਰ-ਮੰਤਰ ’ਚ ਕਿਸਾਨ ਮਹਾਂਪੰਚਾਇਤ ’ਚ ਪਹੁੰਚੇ ਹਜ਼ਾਰਾਂ ਕਿਸਾਨ

ਬਿਊਰੋ ਰਿਪੋੋਰਟ: MSP ਗਾਰੰਟੀ ਕਾਨੂੰਨ ਸਮੇਤ ਖੇਤੀ ਦੇ ਕਈ ਮਹੱਤਵਪੂਰਨ ਮੁੱਦਿਆਂ ਉੱਪਰ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ 401 ਦਿਨਾਂ ਤੱਕ ਸ਼ੰਭੂ, ਖਨੌਰੀ ਅਤੇ ਰਤਨਪੁਰਾ ਸਰਹੱਦਾਂ ਉੱਪਰ ਜਾਰੀ ਰਿਹਾ ਜਿਸ ਦੌਰਾਨ ਕੇਂਦਰ ਸਰਕਾਰ ਨਾਲ 7 ਗੇੜਾਂ ਦੀ ਗੱਲਬਾਤ ਹੋਈ। ਐਮ.ਐਸ.ਪੀ ਗਾਰੰਟੀ ਕਾਨੂੰਨ ਸਮੇਤ ਸ਼ੰਭੂ, ਖਨੌਰੀ ਅਤੇ ਰਤਨਪੁਰਾ ਮੋਰਚੇ ਉੱਪਰ ਚੱਲੇ ਅੰਦੋਲਨ ਦੀਆਂ ਸਾਰੀਆਂ ਅਧੂਰੀਆ ਰਹਿੰਦੀਆ ਮੰਗਾਂ ਦੀ

Read More
India Manoranjan Punjab

ਪਿਆਰ ਤੇ ਬਲੀਦਾਨ ਦੀ ਤਾਕਤਵਰ ਕਹਾਣੀ ‘ਰੌਣਕ’ ਦਾ ਟੀਜ਼ਰ ਰਿਲੀਜ਼, 11 ਅੰਤਰਰਾਸ਼ਟਰੀ ਭਾਸ਼ਾਵਾਂ ’ਚ ਸਿਰਫ਼ KableOne ’ਤੇ ਹੋਵੇਗੀ ਸਟ੍ਰੀਮ

ਬਿਊਰੋ ਰਿਪੋਰਟ: ਭਾਰਤ ਦੇ ਚਰਚਿਤ OTT ਪਲੇਟਫਾਰਮਾਂ ਵਿੱਚੋਂ ਇੱਕ, KableOne ਨੇ ਅੱਜ ਆਪਣੀ ਨਵੀਂ ਔਰਿਜਨਲ ਫ਼ਿਲਮ ‘ਰੌਣਕ’ ਦਾ ਟੀਜ਼ਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਮਾਸੂਮੀਅਤ, ਧੋਖੇ ਅਤੇ ਜਜ਼ਬਾਤੀ ਜਾਗਰੂਕਤਾ ਦੀ ਇਕ ਦਰਦਨਾਕ ਕਹਾਣੀ ਹੈ। ਰੌਣਕ ਇੱਕ ਅਨਾਥ ਕੁੜੀ ਦੀ ਯਾਤਰਾ ਦਰਸਾਉਂਦੀ ਹੈ ਜੋ ਇੱਕ ਅਮੀਰ ਪਰਿਵਾਰ ਵਿੱਚ ਪਿਆਰ ਤੇ ਗੁੰਮਸ਼ੁਦਾ ਖੁਸ਼ੀਆਂ ਦੇ ਵਿਚਾਲੇ

Read More
Punjab Religion

GNDU ਵਾਈਸ ਚਾਂਸਲਰ ਅਕਾਲ ਤਖ਼ਤ ਅੱਗੇ ਹੋਏ ਪੇਸ਼, ਰੱਖਿਆ ਆਪਣਾ ਪੱਖ

ਬਿਊਰੋ ਰਿਪੋਰਟ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਅਤੇ ਲਿਖਤੀ ਰੂਪ ਵਿੱਚ ਆਪਣਾ ਪੱਖ ਰੱਖਿਆ। ਇਸ ਸਬੰਧੀ ਮਾਮਲਾ ਆਉਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੇ ਫੈਸਲਾ ਕੀਤਾ ਜਾਵੇਗਾ । ਦਰਅਸਲ ਬੀਤੇ ਦਿਨੀਂ

Read More