Punjab

ਪੰਜਾਬ ‘ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਮਿਲੇਗਾ ਸਰਕਾਰ ਦਾ ਤੋਹਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 12ਵੀਂ ਜਮਾਤ ਦੇ 200 ਵਿਦਿਆਰਥੀਆਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਪੰਜ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। 12ਵੀਂ ਜਮਾਤ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਅਨੁਸਾਰ ਵੱਖ-ਵੱਖ ਕੰਪਨੀਆਂ ਵਿੱਚ ਅਪਰੇਂਟਿਸਸ਼ਿਪ ਟ੍ਰੇਨਿੰਗ ਦਿੱਤੀ ਜਾਣੀ ਹੈ। ਟ੍ਰੇਨਿੰਗ ਦੌਰਾਨ ਵਿਭਾਗ ਅਤੇ ਕੰਪਨੀ ਵੱਲੋਂ ਪ੍ਰਤੀ

Read More
India Punjab

ਸਿੰਘੂ ਬਾਰਡਰ ਤੋਂ ਆਈ ਵੱਡੀ ਖਬਰ, ਕਿਸਾਨਾਂ ਦੇ ਦਬਾਅ ‘ਚ ਝੁਕੀ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੇ ਦਬਾਅ ਤੋਂ ਬਾਅਦ ਸਰਕਾਰ ਸਿੰਘੂ ਬਾਰਡਰ ਦਾ ਇੱਕ ਰਾਹ ਖੋਲ੍ਹਣ ਲਈ ਰਾਜ਼ੀ ਹੋ ਗਈ ਹੈ। GT ਕਰਨਾਲ ਰੋਡ ਦਾ ਇੱਕ ਹਿੱਸਾ ਐਮਰਜੈਂਸੀ ਸੇਵਾਵਾਂ ਲਈ ਖੋਲ੍ਹਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਅੱਜ ਹਰਿਆਣਾ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ, ਜਿਸ ਵਿੱਚ ਇਹ ਫੈਸਲਾ ਲਿਆ

Read More
Punjab

ਪੰਜਾਬ ‘ਚ ਆਉਣ ਵਾਲੀਆਂ ਇਨ੍ਹਾਂ ਗੱਡੀਆਂ ਨੂੰ ਦਿੱਤੀ ਜਾਵੇਗੀ ਸੁਰੱਖਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਆਕਸੀਜਨ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਕਸੀਜਨ ਦੀ ਸਪਲਾਈ ਕੁੱਝ ਸੂਬਿਆਂ ਵੱਲੋਂ ਪ੍ਰਭਾਵਿਤ ਕੀਤੀ ਜਾ ਰਹੀ ਹੈ, ਜਿਸਦੇ ਚੱਲਦਿਆਂ ਆਕਸੀਜਨ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ

Read More
Punjab

ਦੂਸਰੇ ਸਕੂਲਾਂ ਵਿੱਚ ਦਾਖਲੇ ਲਈ ਹੁਣ ਇਸ ਦਸਤਾਵੇਜ਼ ਦੀ ਨਹੀਂ ਹੋਵੇਗੀ ਲੋੜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਤਬਾਦਲਾ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਸਬੰਧ ਵਿੱਚ ਬੱਚੇ ਦੇ ਮਾਪਿਆਂ ਕੋਲੋਂ ਲਿਖਤੀ ਸਵੈ-ਘੋਸ਼ਣਾ ਪੱਤਰ ਲੈਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ

Read More
Punjab

ਪਾਕਿਸਤਾਨ ਤੋਂ ਆਏ ਸ਼ਰਧਾਲੂ ਹੋ ਰਹੇ ਹਨ ਕਰੋਨਾ ਦੇ ਸ਼ਿਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਵਾਪਸ ਪਰਤ ਆਇਆ ਹੈ। ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ਦੇ ਰਾਹੀ ਸ਼ਰਧਾਲੂ ਵਾਪਸ ਭਾਰਤ ਪਹੁੰਚੇ ਹਨ। ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਵਾਪਸ ਆਏ 816 ਲੋਕਾਂ ਵਿੱਚੋਂ 100 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹਾਲੇ ਤੱਕ ਸਾਰੇ ਸ਼ਰਧਾਲੂ ਪਾਕਿਸਤਾਨ ਤੋਂ ਵਾਪਿਸ ਨਹੀਂ ਪਰਤੇ ਹਨ।

Read More
Punjab

ਪਟਿਆਲਾ ‘ਚ ਲੱਗੇ ਮੋਦੀ ਅਤੇ ਕਿਸਾਨੀ ਏਕਤਾ ਦੇ ਇੱਕੋ ਵੇਲੇ ਦੋ ਨਾਅਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਜੇਪੀ ਲੀਡਰਾਂ ਦਾ ਪੰਜਾਬ ਵਿੱਚ ਆਉਣਾ ਤਾਂ ਬੰਦ ਹੀ ਕਰ ਦਿੱਤਾ ਹੈ। ਜਿੱਥੇ ਵੀ ਕੋਈ ਬੀਜੇਪੀ ਲੀਡਰ ਆਪਣਾ ਕੋਈ ਪ੍ਰੋਗਰਾਮ ਜਾਂ ਮੀਟਿੰਗ ਕਰਨ ਲਈ ਆਉਂਦਾ ਹੈ, ਕਿਸਾਨਾਂ ਵੱਲੋਂ ਉਸਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ। ਪਿਛਲੇ

Read More
Punjab

ਚੰਡੀਗੜ੍ਹ ‘ਚ ਬਦਲਿਆ ਰਾਤ ਦੇ ਕਰਫਿਊ ਦਾ ਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਰਾਤ ਦੇ ਕਰਫਿਊ ਵਿੱਚ ਮੁੜ ਤੋਂ ਤਬਦੀਲੀ ਕੀਤੀ ਹੈ। ਚੰਡੀਗੜ੍ਹ ਵਿੱਚ ਅੱਜ ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗੇਗਾ। ਪਹਿਲਾਂ ਚੰਡੀਗੜ੍ਹ ਵਿੱਚ ਰਾਤ ਦੇ 8 ਵਜੇ ਤੋਂ ਸਵੇਰ ਦੇ ਪੰਜ

Read More
Punjab

ਕਿਸੇ ਵੀ ਜਾਤ, ਧਰਮ ਦੀ ਔਰਤ ਦੀ ਮੁਫਤ ਡਿਲਿਵਰੀ ਲਈ ਸ਼੍ਰੋਮਣੀ ਕਮੇਟੀ ਦਾ ਇਹ ਹਸਪਤਾਲ ਆਇਆ ਅੱਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆ ਪਾਕਿਸਤਾਨ ਤੋਂ ਭਾਰਤ ਵਾਪਸ ਆਏ ਸ਼ਰਧਾਲੂਆਂ ਵਿੱਚੋਂ ਕਈ ਸ਼ਰਧਾਲੂਆਂ ਦੇ ਕਰੋਨਾ ਪਾਜ਼ੀਟਿਵ ਨਿਕਲਣ ‘ਤੇ ਕਿਹਾ ਕਿ ਜੋ ਸ਼ਰਧਾਲੂ ਕਰੋਨਾ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਦਾ ਅਸੀਂ ਇਲਾਜ ਕਰਾਵਾਂਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਲੇ

Read More
India International Khaas Lekh Punjab

ਕੋਰੋਨਾ ਦੇ ਸੰਕਟ ਵਿੱਚ ਅਸੀਂ ਕਾਹਲੇ ਕਿਉਂ ਪੈ ਰਹੇ ਹਾਂ, ਸੰਵੇਦਨਾ ਨਾਲ ਮਦਦ ਕਰਨ ਦਾ ਜਿਗਰਾ ਕਿਉਂ ਨਹੀਂ ਦਿਖਾਉਂਦੇ…

ਕਿਉਂ ਨਹੀਂ ਕਾਨੂੰਨ ਦੇ ਡੰਡੇ ਤੋਂ ਬਗੈਰ ਜਾਗਦੀਆਂ ਸਰਕਾਰਾਂ * ਕਦੋਂ ਮੰਨਣਗੀਆਂ ਸਰਕਾਰਾਂ ਕਿ ਜਿੰਦਗੀ ਬਚਾਉਣ ਨਾਲੋਂ ਵੱਡਾ ਕੋਈ ਵਪਾਰ ਨਹੀਂ * ਵਿਗੜਦੇ ਹਾਲਾਤਾਂ ਨਾਲ ਸੂਝ-ਸਮਝ ਨਾਲ ਸਿੱਝਣ ਦਾ ਮਾਦਾ ਕਿਉਂ ਗਵਾ ਲੈਂਦੇ ਨੇ ਸਿਆਸਤਦਾਨ * ਸਰਕਾਰ ਨੂੰ ਕਿਉਂ ਲੱਗਦੇ ਨੇ ਸਟੀਟ ਪਲਾਂਟ ਚਲਾਉਣੇ ਜਰੂਰੀ, ਦੂਜੇ ਬੰਨੇ ਲੱਗ ਰਹੇ ਨੇ ਲਾਸ਼ਾਂ ਦੇ ਢੇਰ ‘ਦ ਖ਼ਾਲਸ

Read More
India Punjab

ਦਿੱਲੀ ਮੋਰਚਿਆਂ ‘ਚ ਵਧ ਰਹੀ ਹੈ ਕਿਸਾਨਾਂ ਦੀ ਗਿਣਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਹਜ਼ਾਰਾਂ ਔਰਤਾਂ ਸਮੇਤ 15, ਹਜ਼ਾਰ ਤੋਂ ਵੱਧ ਕਿਸਾਨਾਂ ਦੇ ਕਾਫਲੇ ਤਿੰਨ ਥਾਂਵਾਂ ਤੋਂ ਟਿਕਰੀ ਬਾਰਡਰ ਲਈ ਰਵਾਨਾ ਹੋਇਆ ਹੈ। ਜਥੇਬੰਦੀ ਵੱਲੋਂ ਡੱਬਵਾਲੀ, ਖਨੌਰੀ ਅਤੇ ਸਰਦੂਲਗੜ੍ਹ ਨੇੜੇ ਹਰਿਆਣਾ ਬਾਰਡਰਾਂ ਤੋਂ ਕੁੱਲ ਮਿਲਾ ਕੇ ਸੈਂਕੜੇ ਵੱਡੇ-ਛੋਟੇ ਵਾਹਨਾਂ ਵਿੱਚ ਸਵਾਰ ਹਜ਼ਾਰਾਂ ਔਰਤਾਂ ਸਮੇਤ 15,000 ਤੋਂ ਵੱਧ

Read More