ਚੰਨੀ ਨੇ STF ਦੀ ਰਿਪੋਰਟ ਬਾਰੇ ਕੀਤਾ ਵੱਡਾ ਦਾਅਵਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਸਤਲਜੁ ਦਰਿਆ ਦੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਿਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਮੈਂ, ਮੇਰਾ ਪਰਿਵਾਰ, ਮੇਰੀ ਕੁਲ ਅਤੇ ਹਲਕਾ ਬਹੁਤ ਖੁਸ਼ ਹੈ ਅਤੇ ਹਲਕੇ ਦੀ ਇਹ ਮੰਗ ਪੂਰੀ
