Punjab

ਕੌਣ ਬਣੇਗਾ ਸ਼ਿਰੋਮਣੀ ਕਮੇਟੀ ਦਾ ਪ੍ਰਧਾਨ, 29 ਨਵੰਬਰ ਨੂੰ ਬੋਲੇਗੀ ਪਰਚੀ

‘ਦ ਖ਼ਾਲਸ ਟੀਵੀ ਬਿਊਰੋ:-ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਸਣੇ ਦੂਜੇ ਅਹੁਦੇਦਾਰਾਂ ਦੀ ਚੋਣ 29 ਨਵੰਬਰ ਨੂੰ ਹੋਵੇਗੀ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਨਰਲ ਇਜਲਾਸ ਵੀ ਸੱਦ ਲਿਆ ਗਿਆ ਹੈ। ਜਨਰਲ ਇਜਲਾਸ ਦੌਰਾਨ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਣੇ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ। ਕਮੇਟੀ ਦੀ ਅੰਤ੍ਰਿਮ ਕਮੇਟੀ ਨੇ ਅੱਜ ਫੈਸਲੇ ਉੱਤੇ ਮੋਹਰ

Read More
India International Khalas Tv Special Punjab

ਆਹ ਹਾਲ ਐ…ਤਾਂ ਫਿਰ ਮੀਡੀਆ ਕਿਉਂ ਨਾ ਕਰੇ ਪਾਕਿਸਤਾਨ ਦੀਆਂ ਗੱਲਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਣਨ ਵਿੱਚ ਚਾਹੇ ਯਕੀਨ ਨਾ ਆਵੇ ਪਰ ਗੱਲ ਹੈ ਸੱਚੀ ਕਿ ਕਾਰਾਂ ਬਣਾਉਣ ਵਾਲੀ ਕੰਪਨੀ ਦੇ ਸੀਈਓ ਐਲੋਨ ਮਸਕ ਕੋਲ ਪਾਕਿਸਤਾਨ ਦੀ ਜੀਡੀਪੀ ਨਾਲੋਂ ਵਧ ਸਰਮਾਇਆ ਹੈ। ਰਿਪੋਰਟ ਦੱਸਦੀ ਹੈ ਕਿ ਮਸਕ ਦੀ ਕੰਪਨੀ 300 ਬੀਲੀਅਨ ਡਾਲਰ ਨੂੰ ਹੱਥ ਲਗਾਉਣ ਵਾਲੀ ਹੈ। ਉਸਦੀ ਹੁਣ ਤੱਕ ਦੀ ਜਾਇਦਾਦ 292 ਬੀਲੀਅਨ

Read More
Punjab

ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ‘ਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਉ ਕਰਨ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ 100 ਤੋਂ ਵੱਧ ਅਕਾਲੀ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਰਮੇ ਦੀ ਖ਼ਰਾਬ ਫਸਲ ਅਤੇ ਤੇਲ ਦੀਆਂ ਕੀਮਤਾਂ ਵਿੱਚ

Read More
Punjab

ਅਕਾਲੀ ਦਲ ਦਾ CM ਚੰਨੀ ਨੂੰ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਵੱਲੋਂ ਨਵਜੋਤ ਸਿੱਧੂ ਬਾਰੇ ਕੀਤੀ ਟਿੱਪਣੀ ਉੱਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਸੰਵਿਧਾਨਿਕ ਦਫ਼ਤਰ ਨੂੰ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਕਿਵੇਂ ਵਰਤਿਆ ਜਾ ਰਿਹਾ ਹੈ। ਇਸ

Read More
India International Punjab

ਹੁਣ ਐਕਸ-ਰੇ ‘ਚ ਬਿਮਾਰੀਆਂ ਦੇ ਆਉਣਗੇ ਰੰਗਦਾਰ ਪੋਜ਼, ਆਈ ਨਵੀਂ ਤਕਨੀਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਆਮ ਅਸੀਂ ਜਦੋਂ ਐਕਸਰਾ ਕਰਵਾਉਂਦੇ ਹਾਂ ਤਾਂ ਉਸਦੀ ਬਲੈਂਕ ਐਂਡ ਵਹਾਈਟ ਫੋਟੋ ਹੀ ਆਉਂਦੀ ਹੈ ਤੇ ਕਈ ਵਾਰ ਸਾਨੂੰ ਕੁੱਝ ਵੀ ਸਪਸ਼ਟ ਨਹੀਂ ਹੁੰਦਾ ਕਿ ਐਕਸਰੇ ਵਿਚ ਹੱਡੀਆਂ ਤੇ ਹੋਰ ਨਾੜੀਆਂ ਦਾ ਕੀ ਤਾਣਾਬਾਣਾ ਹੈ। ਪਰ ਹੁਣ ਫੇਸਬੁੱਕ ਦੇ ਫਾਊਂਡਰ ਜੁਕਰਬਰਗ ਦੇ ਚੈਰਿਟੀ ਨਾਲ ਚਲਾਏ ਜਾ ਰਹੇ ਚਾਨ ਜੁਕਰਬਰਗ ਸੰਗਠਨ

Read More
Punjab

CM ਚੰਨੀ ਨੇ “ਗਰੀਬ” ਸ਼ਬਦ ਨੂੰ ਬਣਾਇਆ ਸਿਆਸੀ ਢਾਲ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਕਾਲੀ ਦਲ ‘ਤੇ ਲਾਏ ਗਏ ਇਲ ਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਚੰਨੀ ਦੀ ਸ਼ਬਦਾਵਲੀ ਤੋਂ ਹੈਰਾਨ ਹਾਂ। ਮੈਨੂੰ ਤਾਂ ਵੈਸੇ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਮੁੱਖ

Read More
Punjab

ਸਿੱਧੂ ਦੇ ਸਵਾਲਾਂ ਦਾ ਚੰਨੀ ਨੇ ਦਿੱਤਾ ਜਵਾਬ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜਨਤਕ ਨਿਸ਼ਾਨਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਿੱਧੇ ਹੋ ਗਏ ਹਨ। ਸ੍ਰੀ ਚਮਕੌਰ ਸਾਹਿਬ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਜਿੱਥੇ ਸਿੱਧੂ ਦੇ ਇਲ ਜ਼ਾਮਾਂ ਦਾ ਜਵਾਬ ਦਿੱਤਾ ਹੈ, ਉੱਥੇ ਹੀ ਅਕਾਲੀਆਂ ਨੂੰ ਵੀ ਰਗੜੇ ਲਾਏ ਹਨ। ਨਵਜੋਤ ਸਿੱਧੂ

Read More
India Punjab

ਚੰਨੀ ਸਾਹਬ! ਪੰਜਾਬ ਵਾਲੇ ਵੀ ਲੈ ਰਹੇ ਨੇ ਮਹਿੰਗਾ ਪੈਟਰੋਲ-ਡੀਜ਼ਲ, ਮਾਰੋ ਹੰਭਲਾ, ਕਰੋ ਸੌਖੇ

‘ਦ ਖ਼ਾਲਸ ਟੀਵੀ ਬਿਊਰੋ:- ਹਰਿਆਣਾ, ਹਿਮਾਚਲ ਤੇ ਚੰਡੀਗੜ ਨੇ ਪੈਟਰੋਲ ਡੀਜ਼ਲ ਸਸਤਾ ਕਰ ਦਿੱਤਾ ਹੈ ਪਰ ਸਾਡੇ ਪੰਜਾਬ ਦੇ ਲੀਡਰਾਂ ਦਾ ਹਾਲੇ ਤੱਕ ਇੱਧਰ ਧਿਆਨ ਨਹੀਂ ਗਿਆ ਹੈ। ਹਾਲਾਂਕਿ ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਵਿੱਚ ਪ੍ਰਤੀ ਲਿਟਰ 10 ਰੁਪਏ ਦੀ ਕਟੌਤੀ ਕੀਤੀ ਹੈ ਜ਼ਿਆਦਾਤਰ ਲੋਕ ਭਾਵੇਂ ਖੁਸ਼

Read More
Punjab

ਨਵਜੋਤ ਸਿੱਧੂ ਆਪਣੇ ਸਿਆਸੀ ਲਾਹੇ ਲਈ ਫੈਲਾ ਰਹੇ ਨੇ ਗਲਤ ਜਾਣਕਾਰੀ – ਦਿਓਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ (APS Deol) ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ। ਦਿਓਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਆਪਣੀ ਹੀ ਸਰਕਾਰ ਦਾ ਨੁਕਸਾਨ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ

Read More
India International Punjab

135 ਸਾਲਾਂ ਦੇ ਇਤਿਹਾਸ ਵਿੱਚ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ:- ਆਸਟਰੇਲੀਆ ਵਿੱਚ ਖੇਤ ਮਜ਼ਦੂਰਾਂ ਨੂੰ ਹੁਣ ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ। ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਪਹਿਲਾਂ ਖੇਤਾਂ ਚ ਕੰਮ ਕਰਨ ਵਾਲਿਆਂ ਨੂੰ ਸਿਰਫ 3 ਡਾਲਰ ਹੀ ਮਿਲਦੇ ਸਨ। ਖੇਤੀ ਕਾਮਿਆਂ ਦੇ ਹੱਕ ਵਿਚ ਇਹ ਵੱਡਾ ਫੈਸਲਾ ਮੁਲਕ ਦੇ ਕਿਰਤ ਕਾਨੂੰਨਾਂ ਦੀ ਰਾਖੀ ਕਰਦੇ ‘ਫੇਅਰ ਵਰਕ ਕਮਿਸ਼ਨ’ਨੇ ਸੁਣਾਇਆ

Read More