CM ਚੰਨੀ ਮੁੜ ਦਿੱਲੀ ਤਲਬ, ਚੀਫ਼ ਸੈਕਟਰੀ ਜਾਣਗੇ ਨਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਤਲਬ ਕਰ ਲਿਆ ਹੈ। ਹਾਈਕਮਾਂਡ ਨੇ ਚੰਨੀ ਨੂੰ ਚੀਫ਼ ਸੈਕਟਰੀ ਅਨੀਰੁੱਧ ਤਿਵਾੜੀ ਨੂੰ ਵੀ ਆਪਣੇ ਨਾਲ ਲੈ ਕੇ ਆਉਣ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਚੰਨੀ ਅੱਜ ਜਾਂ ਕੱਲ੍ਹ ਦਿੱਲੀ ਜਾ ਸਕਦੇ ਹਨ। ਜਾਣਕਾਰੀ ਮੁਤਾਬਕ
