ਡਾ.ਦਰਸ਼ਨਪਾਲ ਸੰਸਦ ਦੇ ਤੀਜੇ ਦਿਨ ਤੋਂ ਸੰਤੁਸ਼ਟ
‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰ ਡਾ.ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਸਦ ਦਾ ਅੱਜ ਤੀਸਰਾ ਦਿਨ ਹੈ ਅਤੇ ਸੰਸਦ ਦੀ ਕਮਾਂਡ ਔਰਤਾਂ ਨੇ ਸੰਭਾਲੀ ਹੋਈ ਹੈ। ਵੱਡੀ ਗਿਣਤੀ ਵਿੱਚ ਔਰਤਾਂ ਅੱਜ ਕਿਸਾਨ ਸੰਸਦ ਵਿੱਚ ਆਈਆਂ ਹਨ। ਕਿਸਾਨ ਸੰਸਦ ਵਿੱਚ ਔਰਤਾਂ ਨੇ ਸਪੀਕਰ, ਡਿਪਟੀ ਸਪਕੀਰ ਅਤੇ ਇੱਕ ਮੰਤਰੀ ਦਾ ਰੋਲ ਅਦਾ ਕੀਤਾ ਹੈ। ਕਿਸਾਨ ਸੰਸਦ ਵਿੱਚ