ਪੰਜਾਬ ਨੂੰ ਚੰਗੀ ਸਿੱਖਿਆ ਕਰਕੇ ਨਹੀਂ, ਚੰਗੀ ਗਵਰਨੈਂਸ ਕਰਕੇ ਮਿਲੇ ਜ਼ਿਆਦਾ ਨੰਬਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਜ਼ਿਆਦਾ ਨੰਬਰ ਚੰਗੀ ਗਵਰਨੈਂਸ ਕਰਕੇ ਮਿਲੇ ਹਨ ਕੁਆਲਿਟੀ ਐਜੂਕੇਸ਼ਨ (ਗੁਣਵੱਤਾ ਸਿੱਖਿਆ) ਕਰਕੇ ਮਹੀਂ ਮਿਲੇ ਹਨ ਜਦਕਿ ਚੰਗੀ ਸਿੱਖਿਆ ਹੀ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾਟਾ ਵਿੱਚ ਕੇਂਦਰ ਸਰਕਾਰ ਨੇ 360 ਨੰਬਰ ਗਵਰਨੈਂਸ ਨੂੰ ਦਿੱਤੇ ਹਨ।