ਕਸ਼ਮੀਰ ਤੋਂ ਲਾਪਤਾ ਹੋਈ ਸਿੱਖ ਕੁੜੀ ਨੇ ਕੀਤਾ ਵੱਡਾ ਖੁਲਾਸਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕਈ ਦਿਨਾਂ ਤੋਂ ਜੰਮੂ ਵਿੱਚ ਦੋ ਸਿੱਖ ਕੁੜੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਮਾਮਲਾ ਬਹੁਤ ਭਖ ਰਿਹਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਪਰ ਹੁਣ ਕਸ਼ਮੀਰੀ ਸਿੱਖ ਕੁੜੀ ਦਮਨਮੀਤ ਕੌਰ, ਜੋ ਇਨ੍ਹਾਂ ਦੋਵਾਂ ਸਿੱਖ ਕੁੜੀਆਂ ਵਿੱਚੋਂ ਇੱਕ ਹੈ, ਉਸਨੇ ਇੱਕ ਵੀਡੀਓ ਬਣਾ