ਮੰਡੀਆਂ ‘ਚ ਕਣਕ ਲਿਜਾਉਣ ਵਾਲੇ ਕਿਸਾਨਾਂ ਲਈ ਜ਼ਰੂਰੀ ਜਾਣਕਾਰੀ
ਚੰਡੀਗੜ੍ਹ ( ਹਿਨਾ ) ਕੋਵਿਡ-19 ਵਿਚਾਲੇ ਵਾਢੀ ਤੇ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਤੋਂ ਕਿਸਾਨਾਂ, ਆੜ੍ਹਤੀਆਂ ਅਤੇ ਅਮਲੇ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ 8620 ਪੁਲਿਸ ਕਰਮੀ ਅਤੇ 6483 ਵਲੰਟੀਅਰ 24 ਘੰਟੇ ਤਿੱਖੀ ਨਜ਼ਰ ਨਾਲ ਪਿੰਡਾਂ ਤੇ ਮੰਡੀਆਂ ਵਿੱਚ ਦੋ ਦਿਸ਼ਾਵੀ ਰਣਨੀਤੀ ‘ਚ ਰੱਖ ਰਹੇ ਹਨ। ਇਸ ਮੰਤਵ ਦੀ ਪੂਰਤੀ ਦੌਰਾਨ ਇਹ ਕਰਮਚਾਰੀ