ਭਗਵੰਤ ਮਾਨ ਪਟਿਆਲਾ ਘਟ ਨਾ ਦੇ ਦੋ ਸ਼ੀਆਂ ਨਾਲ ਸਖ਼ ਤੀ ਨਾਲ ਨਿਪਟਣ ਦੇ ਰੌਂਅ ਵਿੱਚ
‘ਦ ਖ਼ਾਲਸ ਬਿਊਰੋ : ਪਟਿਆਲਾ ਸ਼ਹਿਰ ਵਿੱਚ ਵਾਪਰੀ ਘਟ ਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਸਾਹਮਣ ਆਇਆ ਹੈ।ਇੱਕ ਨਿਜੀ ਚੈਨਲ ਨਾਲ ਕੀਤੀ ਗੱਲਬਾਤ ਦੌਰਾਨ ਉਹਨਾਂ ਇਸ ਸਾਰੇ ਮਾਮਲੇ ਦਾ ਠੀਕਰਾ ਜਿਥੇ ਇੱਕ ਪਾਸੇ ਸ਼ਿਵ ਸੈਨਾ ਤੇ ਭਾਜਪਾ ਤੇ ਭੰਨਿਆ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਂ
