ਛਾਜਲੀ ਪੁਲਿ ਸ ਥਾਣਾ ਬਣਿਆ ਪੰਜਾਬ ਪੁ ਲਿਸ ਦਾ ਮਾਣ
‘ਦ ਖ਼ਾਲਸ ਬਿਊਰੋ : ਸੰਗਰੂਰ ਜਿਲ੍ਹੇ ਦੇ ਛਾਜਲੀ ਪੁਲਿ ਸ ਥਾਣੇ ਦੀ ਮਿਹਨਤ ਰੰਗ ਲਿਆਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਜਿਲ੍ਹੇ ਸੰਗਰੂਰ ਵਿੱਚ ਪੈਂਦਾ ਇਹ ਥਾਣਾ ਪੰਜਾਬ ਦਾ ਸਰਬਉਤਮ ਪੁਲਿ ਸ ਸਟੇਸ਼ਨ ਚੁਣਿਆ ਗਿਆ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਰਟੀਫੀਕੇਟ ਆਫ ਐਕਸੀਲੈਂਸ ਅੱਜ ਤੋਂ
