ਪੇਸ਼ੀ ਭੁਗਤਣ ਆਏ ਸਿੱਖ ਕੈਦੀ ਨੇ ਮੀਡੀਆ ਸਾਹਮਣੇ ਪੁਲਿਸ ਦੀ ਕਰਤੂਤ ਦਾ ਕੀਤਾ ਖੁਲਾਸਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਰਨਾਲਾ ਜੇਲ੍ਹ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ। ਮਾਨਸਾ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਇੱਕ ਸਿੱਖ ਕੈਦੀ ਨੇ ਜੱਜ ਦੇ ਸਾਹਮਣੇ ਜੇਲ੍ਹ ਸੁਪਰਡੈਂਟ ‘ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਕੈਦੀ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸਦੀ ਪਿੱਠ ‘ਤੇ ਗਰਮ ਸਰੀਏ ਦੇ ਨਾਲ ‘ਅੱਤਵਾਦੀ’