ਪੰਜਾਬ ‘ਚ ਝੋਨੇ ਦੇ ਸੀਜ਼ਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ
- by Gurpreet Singh
- September 13, 2025
- 0 Comments
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਹੈ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਾਉਣੀ ਖਰੀਦ ਸੀਜ਼ਨ ਲਈ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ
ਯੂਕੇ ‘ਚ ਸਿੱਖ ਲੜਕੀ ਨਾਲ ਸਮੂਹਿਕ ਬਲਾਤਕਾਰ, ਦੋਸ਼ੀਆਂ ਨੇ ਕੀਤੀਆਂ ਨਲਸੀ ਟਿੱਪਣੀਆਂ
- by Gurpreet Singh
- September 13, 2025
- 0 Comments
ਯੂਨਾਈਟਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਸਥਿਤ ਓਲਡਬਰੀ ਪਾਰਕ ਵਿੱਚ ਇੱਕ ਭਾਰਤੀ ਮੂਲ ਦੀ 20 ਸਾਲਾਂ ਦੀ ਸਿੱਖ ਕੁੜੀ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ। ਇਹ ਵਹਿਸ਼ੀ ਹਮਲਾ ਮੰਗਲਵਾਰ, 9 ਸਤੰਬਰ 2025 ਨੂੰ ਸਵੇਰੇ ਲਗਭਗ 8:30 ਵਜੇ ਤਾਮ ਰੋਡ ਦੇ ਨੇੜੇ ਵਿਅਸਤ ਸੜਕ ‘ਤੇ ਦਿਨ-ਦਿਹਾੜੇ ਵਾਪਰਿਆ। ਪੀੜਤਾ ਬ੍ਰਿਟਿਸ਼ ਜਨਮ ਵਾਲੀ ਸਿੱਖ ਹੈ ਅਤੇ ਉਸ ਨੂੰ
ਹੜ੍ਹ ਪ੍ਰਭਾਵਿਤ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਕਾਫ਼ੀ ਨਹੀਂ, ਸੂਬੇ ਨੇ ਮੰਗੀ ਸੀ 20,000 ਕਰੋੜ
- by Gurpreet Singh
- September 13, 2025
- 0 Comments
ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਹੜ੍ਹ 1988 ਤੋਂ ਬਾਅਦ ਸਭ ਤੋਂ ਭਿਆਨਕ ਹਨ, ਜਿਨ੍ਹਾਂ ਨੇ 23 ਜ਼ਿਲ੍ਹਿਆਂ ਵਿੱਚੋਂ ਸਾਰੇ ਨੂੰ ਪ੍ਰਭਾਵਿਤ ਕੀਤਾ ਹੈ। ਲਗਭਗ 2,097 ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ ਅਤੇ 3,88,092 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ
ਲੁਧਿਆਣਾ: ਸ਼ੇਰਪੁਰ ਕਲਾਂ ‘ਚ ਗੈਂਗ ਵਾਰ, 9ਵੀਂ ਜਮਾਤ ਦੀ ਵਿਦਿਆਰਥਣ ਨੂੰ ਗੋਲੀ ਲੱਗੀ
- by Gurpreet Singh
- September 13, 2025
- 0 Comments
ਲੁਧਿਆਣਾ ਦੇ ਸ਼ੇਰਪੁਰ ਕਲਾਂ ਇਲਾਕੇ ਵਿੱਚ ਦੇਰ ਰਾਤ ਨੂੰ ਦੋ ਗੁੱਟਾਂ ਵਿਚਕਾਰ ਤੇਜ਼ ਗੋਲੀਬਾਰੀ ਹੋਈ। ਇਸ ਨਾਲ ਘਬਰਾਹਟ ਪੈ ਗਈ ਅਤੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਤੁਰੰਤ ਬੰਦ ਕਰਕੇ ਭੱਜ ਗਏ। ਇਸ ਵਿਚਕਾਰ ਇੱਕ ਨਿਰਦੋਸ਼ ਕਿਸ਼ੋਰੀ ਲੜਕੀ ਮੈਰੀ, ਜੋ ਆਪਣੇ ਪਿਤਾ ਨਾਲ ਸਬਜ਼ੀ ਮੰਡੀ ਤੋਂ ਖਰੀਦਦਾਰੀ ਕਰਕੇ ਘਰ ਵਾਪਸ ਆ ਰਹੀ ਸੀ, ਗੋਲੀ ਦੇ ਨਿਸ਼ਾਨੇ ‘ਤੇ
ਅੱਜ ਹਲਕੀ ਬਾਰਿਸ਼ ਦੀ ਚੇਤਾਵਨੀ: ਤਾਪਮਾਨ ਡਿੱਗਿਆ; ਪਾਣੀ ਦਾ ਪੱਧਰ ਘਟਿਆ
- by Gurpreet Singh
- September 13, 2025
- 0 Comments
ਅੱਜ ਯਾਨੀ ਸ਼ਨੀਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹ ਆਇਆ ਹੈ, ਉੱਥੇ ਪਾਣੀ ਘੱਟ ਗਿਆ ਹੈ। ਟੁੱਟੇ ਅਤੇ ਕਮਜ਼ੋਰ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਸੁਪਰੀਮ ਕੋਰਟ ਨੇ ਕੰਗਨਾ ਰਣੌਤ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ ਕਰ ਦਿੱਤਾ
- by Preet Kaur
- September 12, 2025
- 0 Comments
ਬਿਊਰੋ ਰਿਪੋਰਟ (12 ਸਤੰਬਰ 2025): ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਕਿਸਾਨ ਅੰਦੋਲਨ ਦੌਰਾਨ ਕੀਤੀ ਗਈ ਟਿੱਪਣੀ ਲਈ ਦਾਇਰ ਮਾਣਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੰਗਨਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਸੁਪਰੀਮ ਕੋਰਟ
AAP MLA ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ
- by Preet Kaur
- September 12, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 12 ਸਤੰਬਰ 2025): ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਦੇ ਵੱਲੋਂ ਚਾਰ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਕੋਰਟ ਨੇ ਲਾਲਪੁਰਾ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਦੋਸ਼ੀ ਕਰਾਰਿਆ ਸੀ। 10 ਸਤੰਬਰ ਨੂੰ ਅਦਾਲਤ ਨੇ ਉਨ੍ਹਾਂ ਨੂੰ 12 ਸਾਲ ਪਹਿਲਾਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ DC ਨੂੰ ਮੰਗ ਪੱਤਰ, ਡੈਮ ਰਿਲੀਜ਼ ਦੀ ਜੁਡੀਸ਼ੀਅਲ ਜਾਂਚ ਤੇ ਪ੍ਰਤੀ ਏਕੜ ₹70,000 ਮੁਆਵਜ਼ੇ ਦੀ ਮੰਗ
- by Preet Kaur
- September 12, 2025
- 0 Comments
ਬਿਊਰੋ ਰਿਪੋਰਟ (ਅੰਮ੍ਰਿਤਸਰ, 12 ਸਤੰਬਰ 2025): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਆਏ ਸੀਨੀਅਰ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਅੱਜ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਨੂੰ ਇੱਕ 13-ਬਿੰਦੂ ਦਾ ਮੰਗ ਪੱਤਰ ਸੌਪਿਆ। ਮੋਰਚੇ ਵਾਲਿਆਂ ਦਾ ਦਾਅਵਾ ਹੈ ਕਿ ਹਾਲੀਆ ਹੜ੍ਹ ਕੁਦਰਤੀ ਨਾ ਹੋ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਸਾਜਿਸ਼ ਦੇ ਨਤੀਜੇ ਵਜੋਂ ਆਏ
ਸੀਐਮ ਭਗਵੰਤ ਮਾਨ ਨੇ ਰਾਹਤ ਕਾਰਜਾਂ ਦੀ ਬਹਾਲੀ ਲਈ ਕੱਸ ਕੇ ਕੰਮ ਕਰਨ ਦਾ ਐਲਾਨ, 45 ਦਿਨਾਂ ਵਿੱਚ ਮੁਆਵਜ਼ਾ
- by Preet Kaur
- September 12, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 12 ਸਤੰਬਰ 2025): ਮੁੱਖ ਮੰਤਰੀ ਭਗਵੰਤ ਮਾਨ ਨੂੰ ਛੇ ਦਿਨਾਂ ਬਾਅਦ ਵੀਰਵਾਰ ਨੂੰ ਬੀਤੇ ਦਿਨ ਹਸਪਤਾਲ ਤੋਂ ਛੁੱਟੀ ਮਿਲੀ ਅਤੇ ਉਨ੍ਹਾਂ ਨੇ ਹੋਰ ਰਾਹਤ ਕਾਰਜਾਂ ਤੇ ਕਾਬੂ ਲਈ ਅਧਿਕਾਰੀਆਂ ਨਾਲ ਉੱਚ-ਪੱਧਰੀ ਬੈਠਕ ਕੀਤੀ। ਸ਼ਾਮ ਨੂੰ ਫੋਰਟਿਸ ਮੁਹਾਲੀ ਤੋਂ ਬਾਹਰ ਆਉਂਦਿਆਂ ਹੀ ਉਹ ਚੰਡੀਗੜ੍ਹ ਮੁੱਖ ਮੰਤਰੀ ਆਵਾਸ ਵੱਲ ਰਵਾਨਾ ਹੋ ਗਏ। ਅੱਜ ਸੀਐਮ
