Punjab

ਬਿਜਲੀ ਮੁਲਾਜ਼ਮ ਅੱਜ ਰਾਤ ਤੋਂ ਨਹੀਂ ਜਾਣਗੇ ਸਮੂਹਿਕ ਛੁੱਟੀ ‘ਤੇ

‘ਦ ਖਾਲਸ ਬਿਉਰੋ:ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਿਜਲੀ ਮੁਲਾਜ਼ਮਾਂ ਨੂੰ ਦਸੰਬਰ ਦੀ ਤਨਖ਼ਾਹ ਨਵੇਂ ਸਕੇਲਾਂ ਨਾਲ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸੈਲਰੀ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਸਰਾਂ ਨੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਉਹ ਛੇਤੀ ਆਪਣੀਆਂ ਆਪਸ਼ਨ ਦੇਣ।

Read More
India International Khaas Lekh Khalas Tv Special Punjab

ਜੱਟਾ ਤੇਰੀ ਜੂਨ ਬੁਰੀ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਰਾਂ ‘ਤੇ ਸਰ੍ਹੋਂ ਰੰਗੀਆਂ ਚੁੰਨੀਆਂ ਲੈ ਕੇ ਕਿਸਾਨ ਬੀਬੀਆਂ ਨੇ ਸਿੰਘੂ ਬਾਰਡਰ ‘ਤੇ ਨੱਚ-ਨੱਚ ਕੇ ਦਿੱਲੀ ਹਿਲਾ ਦਿੱਤੀ। ਹਰੇ ਰੰਗ ਦੇ ਲੜ ਛੱਡਵੇਂ ਤੁਰਲੇ ਵਾਲੀਆਂ ਪੱਗਾਂ ਸਜਾ ਕੇ ਪਾਏ ਭੰਗੜੇ ਨੇ ਪੂਰਾ ਦੇਸ਼ ਨਾਲ ਨੱਚਣ ਲਾ ਲਿਆ। ਪੰਜਾਬ ਦੇ ਕੋਨੇ-ਕੋਨੇ ਵਿੱਚ ਪਿੜ ਬੱਝੇ, ਢੋਲ ਦੇ

Read More
Punjab

ਸ਼੍ਰੋਮਣੀ ਕਮੇਟੀ ਨੇ ਬੇ ਅਦਬੀ ਦੀਆਂ ਤਸਵੀਰਾਂ ਦਿਖਾਉਣ ਤੋਂ ਰੋਕਿਆ

‘ਦ ਖਾਲਸ ਬਿਉਰੋ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਮੀਡਿਆ ਅਦਾਰਿਆਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ। ਚਿੱਠੀ ਰਾਹੀਂ ਮੀਡੀਆ ਚੈਨਲਾਂ ਨੂੰ ਬੇ ਅਦਬੀ ਦੀ ਘਟ ਨਾ ਨਾਲ ਜੁੜੀ ਕੋਈ ਵੀ ਵੀਡਿਓ ਵਾਰ-ਵਾਰ ਨਾ ਚਲਾਏ ਜਾਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸਦਾ ਤਰਕ ਦਿੰਦਿਆਂ ਕਿਹਾ ਕਿ ਇਸ ਸਭ ਦਾ ਸਬੰਧ ਸੰਗਤ ਦੀਆਂ

Read More
Punjab

ਬੇ ਅਦਬੀਆਂ ਦੇ ਖਿਲਾਫ ਅਕਾਲੀ ਦਲ ਨੇ ਦੋ ਨੂੰ ਪੰਥਕ ਇਕੱਠ ਸੱਦਿਆ

‘ ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਿਰ ਬੇ ਅਦਬੀ ਦਾ ਭਾਂਡਾ ਭੰਨਦਿਆਂ ਅੰਮ੍ਰਿਤਸਰ ਦੇ ਮੰਜੀ ਦੀਵਾਨ ਹਾਲ ਵਿੱਚ 2 ਜਨਵਰੀ ਨੂੰ ਪੰਥਕ ਇਕੱਠ ਸੱਦ ਲਿਆ ਹੈ। ਬੇ ਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦੀ ਸੂਰਤ ਵਿੱਚ ਦਲ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਅਗਲੀ ਮੀਟਿੰਗ ਇਕੱਠ ਤੋਂ ਬਾਅਦ ਸੱਦੀ ਜਾਵੇਗੀ।

Read More
Punjab

ਚੰਨੀ ਨੇ ਲੁਧਿਆਣਾ ‘ਚ ਘਟ ਨਾ ਵਾਲੀ ਥਾਂ ਦਾ ਕੀਤਾ ਦੌਰਾ

‘ ਦ ਖ਼ਾਲਸ ਬਿਊਰੋ :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਲੁਧਿਆਣਾ ਦੀ ਕਚਹਿਰੀਆਂ ਵਿੱਚ ਹੋਏ ਧਮਾ ਕੇ ਤੋਂ ਬਾਅਦ ਘਟ ਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ ਜਾਣਿਆ। ਇਸ ਮੌਕੇ ਚੰਨੀ ਨੇ ਕਿਹਾ ਕਿ ਇੱਕ ਵਿਅਕਤੀ ਦੀ ਮੌ ਤ ਹੋ ਗਈ ਹੈ, ਜਿਸਨੂੰ ਵੇਖਣ ਤੋਂ ਲੱਗਦਾ ਹੈ ਕਿ ਬੰ ਬ ਚਲਾਉਣ

Read More
Punjab

ਕਾਂਗਰਸ ਇੱਕ ਪਰਿਵਾਰ ਨੂੰ ਦੇਵੇਗੀ ਇੱਕ ਹੀ ਟਿਕਟ

‘ ਦ ਖ਼ਾਲਸ ਬਿਊਰੋ : ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਦਿੱਲੀ ਵਿਚ 15 ਜੀ ਆਰ ਜੀ ਵਿਖੇ ਹੋਈ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ

Read More
India Punjab

ਨਿੱਤ ਖੈਰ ਮੰਗਾਂ ਪੰਜਾਬ ਸਿੰਹਾਂ ਤੇਰੀ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਸਿੰਹੁ ਦੀ ਪੁੱਟੀ ਹਰੇਕ ਪੁਲਾਂਘ ਨੂੰ ਸਿਆਸਤ ਅਤੇ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਸਿੰਹੁ ਦਾ ਨਵਾਂ ਹੱਸਦਾ ਚਿਹਰਾ, ਦਲ ਬਦਲੀਆਂ ਜਾਂ ਫਿਰ ਸਿਆਸਤ ਦੇ ਪਲਟਣ ਦੇ ਰੰਗ, ਸਾਰਾ ਕੁੱਝ ਕੁਰਸੀ ਨਾਲ ਜੁੜ ਕੇ ਰਹਿ ਗਿਆ ਹੈ। ਅਸਥਿਰਤਾ ਦੇ ਇਸ ਮਾਹੌਲ

Read More
Punjab

ਜੋ ਬੀਜੋਗੇ, ਉਹੀ ਵੱਢੋਗੇ, ਕੈਪਟਨ ਦੀ ਰਾਵਤ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ

‘ ਦ ਖ਼ਾਲਸ ਬਿਊਰੋ : ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਵੱਲੋਂ ਪਾਰਟੀ ਦੇ ਪ੍ਰਤੀ ਨਾਰਾਜ਼ਗੀ ਪ੍ਰਗਟਾਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ‘ਤੇ ਤੰਜ ਕੱਸਦਿਆਂ ਟਵੀਟ ਕੀਤਾ ਕਿ, ‘ਜੋ ਬੀਜੋਗੇ, ਉਹੀ ਵੱਢੋਗੇ। ਇਸ ਨਾਲ ਕੈਪਟਨ ਨੇ ਹਰੀਸ਼ ਰਾਵਤ ਨੂੰ ਭਵਿੱਖ ਲਈ

Read More
Punjab

ਸ਼ੱਕੀ ਕੋਲ ਧਮਾ ਕਾਖੇਜ਼ ਸਮੱਗਰੀ ਹੋਣ ਦਾ ਖ਼ਦ ਸ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਧਮਾ ਕੇ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਮ੍ਰਿ ਤਕ ਦੀ ਸ਼ਨਾਖਤ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਾਹਮਣੇ ਆਇਆ ਹੈ ਕਿ ਸ਼ੱਕੀ ਸ਼ਖਸ ਆਪਣੇ ਨਾਲ ਧਮਾ ਕਾਖੇਜ਼

Read More
Punjab

“ਲੋਕਤੰਤਰ ਦਾ ਬਣਾ ਦਿੱਤਾ ਡੰਡਾਤੰਤਰ” – ਸਿੱਧੂ

‘ ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਵੋਟਾਂ ਦੀ ਸੌੜੀ ਰਾਜਨੀਤੀ ਕਰਕੇ ਗੁਰੂ ਸਾਹਿਬ ਜੀ ਦੀ ਬੇ ਅਦਬੀ ਕਰਵਾ ਰਹੇ ਹਨ, ਫਿਰ ਬੇ ਅਦਬੀ ਕਰਨ ਦਾ ਯਤਨ ਕੀਤਾ ਹੈ। ਹੁਣ ਇਹ ਬੰ ਬ ਧਮਾ ਕੇ

Read More