ਵਿਭਾਗ ‘ਚ ਖੜਕਾ ਦੜਕਾ, ਮੰਤਰੀ ਅਣਜਾਣ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਵੱਲੋਂ ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਮੁਤਵਾਜ਼ੀ ਜਥੇਦਾਰ ਦੀਆਂ ਤਸਵੀਰਾਂ ਉਤਾਰਨ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਮੁਖੀ ਦੇ ਇਸ ਪੱਤਰ ਦੇ ਇਤਰਾਜ਼ ਜਤਾਇਆ ਹੈ ਜਦਕਿ ਟਰਾਂਸਪੋਰਟ ਮੰਤਰੀ
