India Punjab

ਜਾਣੋ! ਕੋਰੋਨਾਵਾਇਰਸ ਕਾਰਨ CBSE ਨੇ ਕਿਹੜੀਆਂ ਜਮਾਤਾਂ ਦੇ ਪੱਕੇ ਪੇਪਰ ਮੁਲਤਵੀ ਕੀਤੇ ਹਨ

ਚੰਡੀਗੜ੍ਹ- ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਸਦਕਾ ਦੇਸ਼ ਭਰ ਦੀਆਂ ਸਾਰੀਆਂ ਪ੍ਰੀਖਿਆਵਾਂ ਨੂੰ 10 ਦਿਨਾਂ ਤੱਕ ਮੁਲਤਵੀ ਕਰ ਦਿੱਤਾ ਹੈ। ਇਨ੍ਹਾਂ ‘ਚ ਸੀਬੀਐਸਈ-ਜੇਈਈ ਮੇਨਸ ਸਮੇਤ ਸਕੂਲ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸ਼ਾਮਲ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ 31 ਮਾਰਚ ਤੋਂ ਬਾਅਦ ਨਵੀਆਂ ਤਰੀਕਾਂ ਤੈਅ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ

Read More
India Punjab

ਕੋਰੋਨਾਵਾਇਰਸ:- ਹਰ ਜ਼ਿਲੇ ‘ਚ ਪੰਜਾਬੀਆਂ ਲਈ ਸਰਕਾਰ ਨੇ ਮਦਦ ਲਈ ਨੰਬਰ ਜਾਰੀ ਕੀਤੇ, ਜਦ ਮਰਜ਼ੀ ਫ਼ੋਨ ਕਰੋ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਵੱਧਦੇ ਹੋਏ ਖ਼ਤਰੇ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਹੈਲਪਲਾਈਨ ਨੰਬਰ ਨਾਲ ਲੋਕ ਕੋਰੋਨਾਵਾਇਰਸ ਨਾਲ ਸੰਬੰਧਿਤ ਜਾਣਕਾਰੀ ਲੈ ਸਕਦੇ ਹਨ। ਇਹ ਹੈਲਪਲਾਈਨ ਨੰਬਰ ਹਨ :- 98775-57979 – ਐੱਸਐੱਮਓ-ਡਾ.ਅਮਰਜੀਤ ਸਿੰਘ (ਤਰਨਤਾਰਨ) 95013-84458 – ਐੱਸਐੱਮਓ-ਡਾ.ਦੀਪਕ ਕੋਹਲੀ (ਬਟਾਲਾ-ਗੁਰਦਾਸਪੁਰ) 98784-83521 – ਐੱਸਐੱਮਓ-ਡਾ.ਮੰਗਤ ਸ਼ਰਮਾ (ਪਠਾਨਕੋਟ-ਦੀਨਾਨਗਰ) 89683-26002 –

Read More
International Punjab

ਮਹਾਂਮਾਰੀ ਦੌਰਾਨ ਕੈਨੇਡਾ ‘ਚ ਵੱਸਦੇ ਧਨਾਢ ਪੰਜਾਬੀ ਨੇ ਜਿੱਤਿਆ ਦੁਨੀਆ ਦਾ ਦਿਲ

ਚੰਡੀਗੜ੍ਹ(ਅਤਰ ਸਿੰਘ)- ਦੁਨੀਆ ਭਰ ਵਿੱਚ ਕਦੇ ਵੀ ਕਿਸੇ ਵੀ ਸਮੇਂ ਜੇਕਰ ਕਿਸੇ ‘ਤੇ ਕੋਈ ਮੁਸੀਬਤ ਆਉਦੀ ਹੈ ਤਾਂ ਪੰਜਾਬੀ ਹਰ ਸਮੇਂ ਹਿੱਕ ਤਾਣ ਕੇ ਮੂਹਰੇ ਹੋ ਕੇ ਖੜ ਜਾਦੇ ਹਨ। ਇਸ ਤਰ੍ਹਾਂ ਹੁਣ ਕੋਰੋਨਾਵਾਇਰਸ ਦੇ ਚੱਲਦਿਆਂ ਵਿਸ਼ਵ ਭਰ ‘ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਅਜਿਹੇ ਹਾਲਤਾਂ ‘ਚ ਕੰਮ ਧੰਦੇ ਬੰਦ ਹੋਣ ਕਾਰਨ ਆਮ ਮੱਧ

Read More
India Punjab

ਕੀ ਹੈ ਪੰਜਾਬੀਆਂ ਲਈ ਸਿੱਧੂ ਦਾ ‘ਧਰਮ ਯੁੱਧ’ ? ਦੂਜਾ ਵੀਡੀਉ ਜਾਰੀ ਕਰਕੇ ਦੱਸਿਆ ਮਨਸੂਬਾ

ਚੰਡੀਗੜ੍ਹ ਬਿਊਰੋ:- 14 ਮਾਰਚ ਨੂੰ ਆਪਣਾ ਨਿੱਜੀ ਯੂਟਿਊਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ 18 ਮਾਰਚ ਨੂੰ ਇੱਕ ਨਵਾਂ ਵੀਡੀਉ ਜਾਰੀ ਕਰਕੇ ‘ਜਿੱਤੇਗਾ ਪੰਜਾਬ’ ਰਾਹੀਂ ਆਪਣਾ ਮਕਸਦ ਦੱਸਿਆ। ਪੰਜਾਬ ਨੂੰ ਬਚਾਉਣ ਦੀ ਖਾਤਰ ਧਰਮਯੁੱਧ ਦਾ ਐਲਾਨ ਕਰਦਿਆਂ ਸਿੱਧੂ ਨੇ ਪੰਜਾਬੀਆਂ ਨੂੰ ਦੋ ਰਾਹ ਦੱਸੇ। ਪਹਿਲਾ ਰਾਹ ਪੰਜਾਬ ਨੂੰ ਕਰਜ਼ਦਾਰ ਬਣਾਉਣ ਵਾਲੇ ਪੂੰਜੀਵਾਦੀ

Read More
India Punjab

ਸੁਖਬੀਰ ਨੂੰ ਉਸਦੇ ਪਾਪ ਡਰਾ ਰਹੇ ਨੇ-ਕੈਪਟਨ ਨੇ ਬੇਅਦਬੀ ਦੇ ਇਲਜ਼ਾਮ ਦਾ ਦਿੱਤਾ ਜਵਾਬ

ਚੰਡੀਗੜ੍ਹ ਬਿਊਰੋ:- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਣ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਕੈਪਟਨ ਨੇ ਇਸਨੂੰ ਕੋਰਾ ਝੂਠ ਦੱਸਦਿਆਂ ਕਿਹਾ ਕਿ ਇਸ ਨਾਲ ਸੁਖਬੀਰ ਦੀ ਘੋਰ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ, ਅਜਿਹਾ ਕਹਿਕੇ ਸੁਖਬੀਰ

Read More
India Punjab

ਕੋਰੋਨਾਵਾਇਰਸ ਨੇ ਖੋਲੇ ਕੈਦੀਆਂ ਦੇ ਭਾਗ, ਪੰਜਾਬ ਦੀਆਂ 24 ਜੇਲ੍ਹਾਂ ‘ਚੋਂ ਰਿਹਾਅ ਕੀਤੇ ਜਾਣਗੇ 5800 ਕੈਦੀ

ਚੰਡੀਗੜ੍ਹ ਬਿਊਰੋ:- ਕੋਰੋਨਾਵਾਇਰਸ ਦੀ ਮਹਾਂਮਾਰੀ ਨੂੰ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਸਬੰਧੀ ਵੱਡਾ ਐਲਾਨ ਕੀਤਾ ਹੈ। ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੀਆਂ ਜੇਲ੍ਹਾਂ ‘ਚੋਂ ਛੋਟੇ ਮਾਮਲਿਆਂ ਦੇ 5800 ਕੈਦੀਆਂ ਨੂੰ ਸ਼ਰਤਾਂ ‘ਤੇ ਜੇਲ੍ਹਾਂ ‘ਚੋਂ ਰਿਹਾਅ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਜਿਸਤੋਂ ਬਾਅਦ ਪੁਲਿਸ ਵਿਭਾਗ ਲਈ ਇਹ ਵੱਡੀ

Read More
India Punjab

ਬੇਅਦਬੀ ਦੀਆਂ ਘਟਨਾਵਾਂ ਲਈ ਕਾਂਗਰਸ ਜ਼ਿੰਮੇਵਾਰ-ਸੁਖਬੀਰ ਬਾਦਲ

ਚੰਡੀਗੜ੍ਹ ( ਹਿਨਾ ) ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਕਾਂਗਰਸ ਪਾਰਟੀ  ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪ੍ਰਤੱਖ ਸਬੂਤ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਇਹ

Read More
Punjab

ਨਵਜੋਤ ਸਿੱਧੂ ਨੇ ਚੈਨਲ ਖੋਲ੍ਹਣ ਤੋਂ ਬਾਅਦ ਕੀਤਾ ਦੂਜਾ ਧਮਾਕਾ

ਚੰਡੀਗੜ੍ਹ ( ਅਤਰ ਸਿੰਘ ) ਆਪਣਾ ਨਿੱਜੀ ਯੂ-ਟਿਊਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਧਮਾਕਾ ਕੀਤਾ ਹੈ। ਇਹ ਧਮਾਕਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਚੈਨਲ ‘ਜਿੱਤੇਗਾ ਪੰਜਾਬ’ ਦੀ ਨਕਲ ਕਰਦਿਆ, ਇਸ ਦੇ ਨਾਮ ਨਾਲ ਹੋਰ ਚੈਨਲ ਸ਼ੁਰੂ ਕਰਨ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।  ਇੰਨਾਂ ਹੀ ਨਹੀਂ

Read More
India Punjab Religion

ਕੋਰੋਨਾਵਾਇਰਸ ਨੇ ਰੱਬ ਤੋਂ ਦੂਰ ਕੀਤੇ ਲੋਕ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ ( ਹਿਨਾ ) ਦੇਸ਼ ਭਰ ‘ਚ ਕੋਰਨਾਵਾਇਰਸ ਖ਼ਤਰੇ ਦੇ ਮੱਦੇਨਜ਼ਰ ਮੰਦਿਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਇਸ ਕੜੀ ਵਿੱਚ ਧਾਰਮਿਕ ਸਥਾਨਾਂ ‘ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸ਼ਿਰੜੀ ਦੇ ਸਾਂਈ ਮੰਦਿਰ, ਸ਼ਿੰਗਾਨਾਪੁਰ ਵਿੱਚ ਸ਼ਨੀਧਾਮ ਤੇ ਮਦੁਰੈ ‘ਚ ਤ੍ਰਿਮਬਕੇਸ਼ਵਰ ਮੰਦਰ ਮੰਗਲਵਾਰ ਤੋਂ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ

Read More
India Punjab

ਸਰਬੱਤ ਦੇ ਭਲੇ ਲਈ ਸਾਰੇ ਵੱਡੇ ਗੁਰੂ ਘਰਾਂ ‘ਚ ਅਖੰਡ ਪਾਠ ਆਰੰਭ, 19 ਮਾਰਚ ਨੂੰ ਹੋਵੇਗੀ ਅਰਦਾਸ

ਚੰਡੀਗੜ੍ਹ ਬਿਊਰੋ:- ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ 19 ਮਾਰਚ ਨੂੰ ਭੋਗ ਪੈਣ ਉਪਰੰਤ ਮਨੁੱਖਤਾ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਾ ਸਾਹਿਬਾਨ ਅੰਦਰ

Read More