ਕਿਸਾਨੀ ਅੰਦੋਲਨ ‘ਚੋਂ ਨਿਕਲਿਆ ਇੱਕ ਹੋਰ ਅਖਬਾਰ ‘ਕਰਤੀ ਧਰਤੀ’
‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਨੂੰ ਸਮਰਪਿਤ ਇੱਕ ਹੋਰ ਅਖਬਾਰ ‘ਕਰਤੀ ਧਰਤੀ’ ਪ੍ਰਕਾਸ਼ਿਤ ਹੋਇਆ ਹੈ। ਕਿਸਾਨ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਨੂੰ ਉਭਾਰਨ ਲਈ ਸਕਿਉਰਿਟੀ ਇੰਜਨੀਅਰ ਅਤੇ ਲੇਖਿਕਾ ਸੰਗੀਤ ਤੂਰ ਨੇ ਆਪਣੀਆਂ ਸਾਥਣਾਂ ਦੇ ਸਹਿਯੋਗ ਨਾਲ ‘ਕਰਤੀ ਧਰਤੀ’ ਨਾਮੀ ਚਾਰ ਵਰਕੀ ਪਰਚਾ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਪਹਿਲਾ ਅੰਕ ਅੱਜ ਕਿਸਾਨ ਮੋਰਚੇ