Punjab

ਸ਼੍ਰੀ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਆਜ਼ਾਦ ਉਮੀਦਵਾਰਾਂ ਦੇ ਹਿੱਸੇ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਨਤੀਜਾ ਬੇਹੱਦ ਹੈਰਾਨ ਕਰਨ ਵਾਲਾ ਹੈ। ਇੱਥੋਂ ਦੇ 13 ਵਾਰਡਾਂ ਦੇ ਆਏ ਨਤੀਜੇ ਵਿੱਚ ਕਿਸੇ ਵੀ ਵੱਡੀ ਪਾਰਟੀ ਦਾ ਉਮੀਦਵਾਰ ਜਿੱਤ ਹਾਸਿਲ ਨਹੀਂ ਕਰ ਸਕਿਆ। ਕਾਂਗਰਸ, ਬੀਜੇਪੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਤੇ 13

Read More
Punjab

ਨੂਰਮਹਿਲ ’ਚ ਅਕਾਲੀ ਦਲ ਦੇ ਰਿਹਾ ਕਾਂਗਰਸ ਪਾਰਟੀ ਨੂੰ ਟੱਕਰ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਨਕੋਦਰ ਦੇ 17 ਵਾਰਡਾਂ ਦੇ ਆਏ ਨਤੀਜਿਆਂ ਵਿੱਚ ਕਾਂਗਰਸ ਨੂੰ ਅਕਾਲੀ ਦਲ ਦੇ ਉਮੀਦਵਾਰ ਪੂਰੀ ਤਰ੍ਹਾਂ ਟੱਕਰ ਦੇ ਰਹੇ ਹਨ। ਨਕੋਦਰ ਵਿੱਚ ਕਾਂਗਰਸ ਦੇ 9 ਉਮੀਦਵਾਰ ਜਿੱਤੇ ਹਨ ਜਦਕਿ ਅਕਾਲੀ ਨੂੰ 8 ਸੀਟਾਂ ਮਿਲੀਆਂ ਹਨ। ਨੂਰਮਹਿਲ ਵਿੱਚ 13 ਵਾਰਡਾਂ ਵਿੱਚੋਂ ਅਕਾਲੀ ਦਲ ਦੇ 7 ਤੇ ਭਾਜਪਾ ਦਾ ਇੱਕ ਉਮੀਦਵਾਰ ਜੇਤੂ ਰਿਹਾ ਹੈ।

Read More
Punjab

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਖਰੜ ਤੋਂ ਹਾਰੇ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਕਈ ਸੱਤਾਧਿਰ ਦੇ ਲੀਡਰਾਂ ਦੇ ਸਗੇ ਸੰਬੰਧੀਆਂ ਨੂੰ ਹਾਰ ਦਾ ਮੂੰਹ ਦਿਖਾ ਰਹੇ ਹਨ। ਖਰੜ ਦੇ ਵਾਰਡ ਨੰਬਰ-24 ਤੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਸੁੱਖਵੰਤ ਸਿੰਘ ਸੁੱਖਾ ਵੀ ਚੋਣ ਹਾਰ ਗਏ ਹਨ।ਉੱਧਰ, ਮੋਗਾ ਦੇ ਕਾਂਗਰਸੀ ਐੱਮਐੱਲਏ ਹਰਜੋਤ ਕਮਲ ਦੀ

Read More
Punjab

ਫਰੀਦਕੋਟ ਨਗਰ ਕੌਂਸਲ ਦੀਆਂ 25 ਸੀਟਾਂ ‘ਚੋਂ 16 ਕਾਂਗਰਸ ਦੇ ਹਿੱਸੇ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਫਰੀਦਕੋਟ ਨਗਰ ਕੌਂਸਲ ਦੇ 25 ਸੀਟਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੇ 16 ਉਮੀਦਵਾਰ ਅਤੇ ਅਕਾਲੀ ਦਲ ਤੋਂ 7 ,1 ਅਜਾਦ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਨੂੰ ਜਿੱਤ ਮਿਲੀ ਹੈ।ਮੋਗਾ ਮਿਊਂਸੀਪਲ ਕਾਰਪੋਰੇਸ਼ਨ ਚ ਕਾਂਗਰਸ ਪਾਰਟੀ ਬਹੁਮਤ ਲੈਣ ਚ ਅਸਫਲ ਰਹੀ ਹੈ। ਕੁੱਲ 50 ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 20

Read More
Punjab

ਕਾਂਗਰਸ ਪਾਰਟੀ ਕਰ ਗਈ ਸਾਰੇ ਮੌਕੇ ਕੈਸ਼, ਬੀਜੀਪੀ ਤੇ ਅਕਾਲੀ ਦਲ ਨੂੰ ਤਰਸਣਾ ਪੈ ਰਿਹਾ ਸੀਟਾਂ ਲਈ

ਅੱਜ ਹੋ ਰਹੀ ਹੈ ਨਿਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਾਂ ਦੀ ਗਣਤੀ, ਕਈ ਹਲਕਿਆਂ ਦੇ ਨਤੀਜੇ ਕਾਂਗਰਸ ਦੇ ਹੱਕ ‘ਚ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਦੀਆਂ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੀਆਂ ਪਈਆਂ ਵੋਟਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਚੋਣਾਂ ਦੇ ਜ਼ਿਆਦਾਤਰ ਨਤੀਜੇ ਕਾਂਗਰਸ ਦੇ

Read More
India International Punjab

ਸੰਗਤ ਟਰੱਸਟ ਨੇ ਪੁੱਟਿਆ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਲਈ ਕਦਮ

ਦਿੱਲੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਤੱਕ ਪੁੱਜਦੀ ਕੀਤੀ ਜਾ ਰਹੀ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ, ਹਰਿਆਣਾ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਜਾ ਰਹੀ ਆਰਥਿਕ ਮਦਦ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕਿਸਾਨੀ ਜ਼ਜ਼ਬਿਆਂ ਦੀ ਕਹਾਣੀ ਲੈ ਕੇ ਘਰੋਂ ਤੁਰੇ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਇਦ ਸੋਚਿਆ ਨਹੀਂ ਹੋਣਾ ਕਿ ਉਹ ਮੁੜ ਕੇ

Read More
India International Punjab

ਕਾਨੂੰਨ 22 ਤੇ 50 ਸਾਲ ਵਿੱਚ ਕੋਈ ਫ਼ਰਕ ਨਹੀਂ ਕਰਦਾ : ਦਿੱਲੀ ਪੁਲਿਸ ਕਮਿਸ਼ਨਰ

ਟੂਲਕਿਟ ਨੂੰ ਸਾਜਿਸ਼ੀ ਦਸਤਾਵੇਜ਼ ਦੇ ਰੂਪ ਵਿੱਚ ਦੇਖ ਰਹੀ ਦਿੱਲੀ ਪੁਲਿਸ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਅੱਜ ਦਿੱਲੀ ਪੁਲਿਸ ਦਾ 74ਵਾਂ ਸਥਾਪਨਾ ਦਿਵਸ ਹੈ ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਦਿਸ਼ਾ ਦੀ ਗ੍ਰਿਫਤਾਰੀ ਦੀ ਪ੍ਰਕਿਰਿਆ ਬਿਲਕੁਲ ਠੀਕ ਹੈ ਤੇ ਕਾਨੂੰਨ 22 ਤੇ 50 ਸਾਲ ਵਿੱਚ ਕੋਈ ਅੰਤਰ ਨਹੀਂ ਕਰਦਾ ਹੈ।ਵਿਦੇਸ਼ਾਂ ‘ਚ ਬੈਠੇ

Read More
India International Punjab

ਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨਾਂ ਲਈ ਹੋਰ ਵਧਾਇਆ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਦਿੱਲੀ ‘ਚ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਦੀਪ ਸਿੱਧੂ ‘ਤੇ ਲਾਲ ਕਿਲ੍ਹੇ ਦੀ ਘਟਨਾ ਦੇ ਮੁੱਖ ਦੋਸ਼ੀ ਹੋਣ ਦੇ ਲੱਗੇ ਹਨ ਦੋਸ਼। ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਦੀਪ ਸਿੱਧੂ

Read More
Punjab

ਕੌਂਸਲ ਚੋਣਾਂ ‘ਚ ਭੰਨ-ਤੋੜ ਦੀ ਘਟਨਾ ਤੋਂ ਬਾਅਦ ਤਿੰਨ ਬੂਥਾਂ ’ਤੇ ਅੱਜ ਮੁੜ ਤੋਂ ਪੈ ਰਹੀਆਂ ਹਨ ਵੋਟਾਂ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੇ ਪਾਤੜਾਂ ਸ਼ਹਿਰਾਂ ਵਿਚ 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਤਿੰਨ ਵੋਟਿੰਗ ਮਸ਼ੀਨਾਂ ਤੋੜਨ ਦੀ ਘਟਨਾ ਤੋਂ ਬਾਅਦ ਇਨ੍ਹਾਂ ਤਿੰਨਾ ਬੂਥਾਂ ’ਤੇ ਅੱਜ ਮੁੜ ਵੋਟਾਂ ਪਵਾਉਣ ਦਾ ਕੰਮ ਜਾਰੀ ਹੈ। ਵੋਟਾਂ ਸਵੇਰੇ 8 ਵਜੇ ਸ਼ੁਰੂ ਹੋਈਆਂ ਹਨ ਤੇ ਸ਼ਾਮ 4 ਵਜੇ ਤੱਕ ਪਾਈਆ ਜਾ ਸਕਣਗੀਆਂ। ਇਨ੍ਹਾਂ ਵੋਟਾਂ

Read More
India Punjab

ਜਾਮ ਦੇ ਕਾਰਣ ਰੂਟ ਬਦਲਣਾ ਪਿਆ ਮਹਿੰਗਾ, ਨਹਿਰ ‘ਚ ਡਿੱਗੀ 54 ਯਾਤਰੀਆਂ ਨਾਲ ਭਰੀ ਬੱਸ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਮੱਧਪ੍ਰਦੇਸ਼ ਦੇ ਸੀਧੀ ‘ਚ ਯਾਤਰੀਆਂ ਨਾਲ ਭਰੀ ਬੱਸ ਦੇ ਨਹਿਰ ‘ਚ ਡਿੱਗਣ ਕਾਰਣ ਵੱਡਾ ਹਾਦਸਾ ਵਾਪਰ ਗਿਆ। ਇਸ ਬੱਸ ਵਿੱਚ 54 ਯਾਤਰੀ ਸਵਾਰ ਸਨ। ਫਿਲਹਾਲ ਚਾਰ ਲੋਕਾਂ ਦੀਆਂ ਲਾਸ਼ਾਂ ਨਹਿਰ ‘ਚੋਂ ਕੱਢੀਆਂ ਗਈਆਂ ਹਨ ਅਤੇ 7 ਯਾਤਰੀਆਂ ਨੂੰ ਬਚਾਇਆ ਗਿਆ ਹੈ। ਬਾਕੀ ਯਾਤਰੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਇਹ

Read More