India International Punjab

(ਚੜ੍ਹਦੇ ਤੇ ਲਹਿੰਦੇ) ਪੰਜਾਬੀਆਂ ਨੂੰ ਪਿਆਰ ਵਾਲੇ ਲਿਖਾਰੀ ਅਮੀਨ ਮਲਿਕ ਦਾ ਹੋਇਆ ਦੇਹਾਂਤ

‘ਦ ਖਾਲਸ ਬਿਊਰੋ:- ਪੰਜਾਬੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਬੇਹੱਦ ਪਿਆਰ ਕਰਨ ਵਾਲੇ  ਪਾਕਿਸਾਤਾਨੀ ਪ੍ਰਸਿੱਧ ਲੇਖਕ ਅਮੀਨ ਮਲਿਕ ਇਸ ਨੂੰ ਦੁਨੀਆਂ ਨੂੰ ਅਲਵਿੱਦਾ ਕਹਿ ਗਏ। ਅਮੀਨ ਮਲਿਕ ਪਿਛਲੇ ਲੰਮੇਂ ਸਮੇਂ ਤੋਂ ਇੰਗਲੈਂਡ ਵਿਚ ਰਹਿ ਰਹੇ ਸਨ ਅਤੇ ਕੈਂਸਰ ਦੀ ਭਿਆਨਕ ਬਿਮਾਲੀ ਨਾਲ ਜੂਝ ਰਹੇ ਸਨ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੁਨੀਆਂ ਭਰ ਦੇ

Read More
Punjab

ਸ੍ਰੋਮਣੀ ਕਮੇਟੀ ਫਿਰ ਸਵਾਲਾਂ ਦੇ ਘੇਰੇ ‘ਚ, 267 ਪਾਵਨ ਸਰੂਪ ਘਟਣ ਦਾ ਦੋਸ਼

‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਕਮੇਟੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਹੁਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ 267 ਪਾਵਨ ਸਰੂਪ ਘੱਟ ਹੋਣ ਦਾ ਦੋਸ਼ ਲਾਉਂਦਿਆਂ ਸੰਸਥਾ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਾਇਆ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਇਸ ਨੂੰ ਗੰਭੀਰ

Read More
Punjab

ਬਠਿੰਡਾ ‘ਚ ਕੋਰੋਨਾ ਨਾਲ ਹੋਈ ਪਹਿਲੀ ਮੌਤ, ਪੰਜਾਬ ‘ਚ ਕੁੱਲ 122 ਮੌਤਾਂ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 26 ਜੂਨ ਨੂੰ 2 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 122 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸਿਰਫ 9 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4957 ਹੋ ਗਈ ਹੈ । ਹੁਣ ਤੱਕ 3201 ਲੋਕ ਠੀਕ ਹੋ ਕੇ

Read More
Punjab

DGP ਦਿਨਕਰ ਗੁਪਤਾ ਦੀ ਪਤਨੀ ਨੂੰ ਕੈਪਟਨ ਨੇ ਬਣਾਇਆ ਮੁੱਖ ਸਕੱਤਰ, ਕਰਨ ਅਵਤਾਰ ਦੀ ਕੀਤੀ ਛੁੱਟੀ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ‘ਚ ਨੇ ਅੱਜ ਵੱਡਾ ਪ੍ਰਸਾਸ਼ਕੀ ਫੇਰਬਦਲ ਕਰਦਿਆਂ 1987 ਬੈਚ ਦੀ ਆਈਏਐੱਸ ਆਫ਼ਿਸਰ ਸ਼੍ਰੀਮਤੀ ਵਿੰਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾ ਇਸ ਅਹੁਦੇ ‘ਤੇ ਕਰਨ ਅਵਤਾਰ ਸਿੰਘ ਸਨ। ਜਿਨ੍ਹਾਂ ਨੂੂੰ ਹੁਣ ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਮੁਤਾਬਕ ਇਸ ਅਹੁਦੇ ਤੋਂ ਹਟਾ ਕੇ ਪ੍ਰਸ਼ਾਸਕੀ

Read More
Punjab

ਬਾਦਲਾਂ ਦੇ ਸੁਫਨਿਆਂ ਵਿੱਚ ਵੀ ਮੈਂ ਹੀ ਆਉਦਾ ਹਾਂ: ਭਗਵੰਤ ਮਾਨ

‘ਦ ਖਾਲਸ ਬਿਊਰੋ:- ਅੱਜ 26 ਜੂਨ ਨੂੰ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਲਾਈਵ ਹੋ ਕੇ 24  ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਵੀਡੀਓ ਕਾਨਫਰੰਸ ਦੇ ਜਰੀਏ ਸਰਬਦਲੀ ਮੀਟਿੰਗ ‘ਚ ਹੋਈ ਚਰਚਾ ਦੀ ਸਾਰੀ ਕਹਾਣੀ ਖੁੱਲ ਕੇ ਦੱਸੀ। ਲਾਈਵ ਹੋਏ ਭਗਵੰਤ ਮਾਨ ਬਾਦਲ ਪਰਿਵਾਰ ‘ਤੇ ਬਹੁਤ ਹੀ ਮਿੱਠੇ ਸੁਰ ਵਿੱਚ ਨਿਸ਼ਾਨੇ ਲਗਾਉਦੇ ਦਿਖਾਈ

Read More
Punjab

ਬੈਂਸ ਭਰਾਵਾਂ ਦੇ ਸਾਇਕਲ ਰੋਸ ਮਾਰਚ ਨੂੰ ਚੰਡੀਗੜ੍ਹ ‘ਚ ਦਾਖਲ ਹੋਣ ਦੀ ਮਿਲੀ ਇਜਾਜ਼ਤ

‘ਦ ਖਾਲਸ ਬਿਊਰੋ:- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ‘ਚ ਪੰਜ ਦਿਨਾਂ ਸਾਈਕਲ ਰੋਸ ਮਾਰਚ ਕੱਢਿਆ ਜਾ ਰਿਹਾ  ਹੈ। ਜਿਸ ਤੋਂ ਅੱਜ ਪੰਜਵੇਂ ਦਿਨ 26 ਜੂਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਹਾਇਸ਼ ‘ਤੇ ਪਹੁੰਚ ਕੇ ਖਤਮ ਹੋਵੇਗਾ। ਪੰਜ ਦਿਨਾਂ ਇਹ ਰੋਸ

Read More
India Punjab

ਅੱਜ ਫੇਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ

‘ਦ ਖਾਲਸ ਬਿਊਰੋ:- ਭਾਰਤ ‘ਚ ਵਿੱਚ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾਂ ਅੱਗ ਵਾਂਗੂ ਵੱਧਦੀਆਂ ਹੀ ਜਾ ਰਹੀਆਂ ਹਨ। ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਅੱਜ 26 ਜੂਨ ਨੂੰ ਲਗਾਤਾਰ 20ਵੇਂ ਦਿਨ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਪੈਟਰੋਲ ਦੀ ਕੀਮਤ ਪਹਿਲੀ ਵਾਰ 80 ਰੁਪਏ ਪ੍ਰਤੀ ਲਿਟਰ ਨੂੰ ਪਾਰ

Read More
India Punjab

CBSE ਤੇ ICSE ਬੋਰਡ 10ਵੀਂ, 12ਵੀਂ ਦੇ ਬਿਨਾਂ ਪੇਪਰ ਲਏ ਨਤੀਜੇ 15 ਜੁਲਾਈ ਤੱਕ ਆਉਣਗੇ

‘ਦ ਖਾਲਸ ਬਿਊਰੋ:- ਪੂਰੇ ਭਾਰਤ ‘ਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨੇ ਜਾਣਗੇ। ਜਿਸ ਦੀ ਜਾਣਕਾਰੀ CBSE ਅਤੇ ICSE ਬੋਰਡ ਨੇ ਅੱਜ 26 ਜੂਨ ਨੂੰ ਸੁਪਰੀਮ ਕੋਰਟ ਨੂੰ ਦਿੱਤੀ ਹੈ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਐੱਸਈ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ 1 ਜੁਲਾਈ

Read More
Punjab

ਅਣਜਾਣਪੁਣੇ ‘ਚ ਹੋਈ ਗਲਤੀ ਦਾ ਬੇਹੱਦ ਅਫਸੋਸ ਹੈ, ਮੁਆਫੀਨਾਮਾਂ ਲੈ ਕੇ ਅਕਾਲ ਤਖਤ ਸਾਹਿਬ ਪਹੁੰਚਿਆ ਪੰਜਾਬੀ ਗਾਇਕ ਪ੍ਰੀਤ ਹਰਪਾਲ

‘ਦ ਖਾਲਸ ਬਿਊਰੋ:- ਵਿਵਾਦਿਤ ਟਿਕਟੌਕ ਵੀਡੀਓ ਤੋਂ ਬਾਅਦ ਅੱਜ ਪੰਜਾਬੀ ਗਾਇਕ ਪ੍ਰੀਤ ਹਰਪਾਲ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਲੈ ਕੇ ਪਹੁੰਚ ਗਿਆ ਤੇ ਗਲਤੀ ਦੀ ਮੰਗੀ ਮੁਆਫੀ ਲਈ ਹੈ। ਪ੍ਰੀਤ ਹਰਪਾਲ ਵੱਲੋਂ 25 ਜੂਨ ਨੂੰ ਇੱਕ ਵਿਵਾਦਿਤ ਟਿਕਟੌਕ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ ਗਿਆ

Read More
Punjab

ਪੰਜਾਬ ‘ਚ ਹੁਣ ਕੁੱਤੇ ਬਿੱਲੀ ਪਾਲਣ ਵਾਲ਼ਿਆਂ ਤੋਂ ਫ਼ੀਸ ਲੈ ਕੇ ਅਵਾਰਾ ਜਾਨਵਰ ਪਾਲੇ ਜਾਣਗੇ

‘ਦ ਖਾਲਸ ਬਿਊਰੋ:- ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਆਲੇ-ਦੁਆਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਜਿਹਨਾਂ ਨੇ ਘਰਾਂ ‘ਚ ਪਾਲਤੂ ਕੁੱਤੇ ਅਤੇ ਬਿੱਲੀਆਂ ਆਦਿ ਤੋਂ ਇਲਾਵਾਂ ਹੋਰ ਵੀ ਕੋਈ ਜਾਨਵਰ ਰੱਖੇ ਹੋਏ ਹਨ ਜਾਂ ਜਾਨਵਰ ਨੂੰ ਪਾਲਣ ਦੇ ਸ਼ੌਕੀਨ ਹਨ। ਉਹਨਾਂ ਲੋਕਾਂ ਨੂੰ ਜਾਨਵਰਾਂ ਦਾ ਮੁੱਲ ਤਾਰਨਾ ਹੋਵੇਗਾ ਅਤੇ ਜਾਨਵਰਾਂ ਦੀ ਰਜਿਸਟਰੇਸ਼ਨ ਕਰਵਾਉਣੀ ਵੀ ਲਾਜ਼ਮੀ ਹੋਵੇਗੀ।

Read More