ਬਿਜਲੀ ਵਿਭਾਗ ਨੇ ਬਿਜਲੀ ਕੱਟਾਂ ਲਈ ਕਿਸਨੂੰ ਦੱਸਿਆ ਜ਼ਿੰਮੇਵਾਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਜਲੀ ਵਿਭਾਗ ਦੇ ਮੁਖੀ ਏ.ਵੇਣੂਪ੍ਰਸਾਦ ਨੇ ਕਿਹਾ ਕਿ ਪੰਜਾਬ ਵਿੱਚ ਦੇਰੀ ਦੇ ਨਾਲ ਮਾਨਸੂਨ ਆ ਰਿਹਾ ਹੈ। ਬਿਜਲੀ ਸੰਕਟ ਦੇ ਕਾਰਨ ਤਲਵੰਡੀ ਸਾਬੋ ਥਰਮਲ ਪਲਾਂਟ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਬਿਜਲੀ ਸਪਲਾਈ ਦੀ ਮੰਗ ਬੇਹੱਦ ਵੱਧ ਗਈ ਹੈ ਅਤੇ ਰੋਜ਼ਾਨਾ 15 ਹਜ਼ਾਰ ਮੈਗਾਵਾਟ ਸਪਲਾਈ ਦੀ ਮੰਗ ਹੈ। ਬਿਜਲੀ