ਖੁੰਡੇ ਵਾਲੇ ਬਾਪੂ ਦਾ ਸਪੱਸ਼ਟੀਕਰਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ 21 ਜੁਲਾਈ ਨੂੰ ਸਟੇਜ ‘ਤੇ ਆਪਣੇ ਦਿੱਤੇ ਬਿਆਨ ਦੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਦਿਨ ਸਟੇਜ ‘ਤੇ ਜੋ ਵੀ ਬੋਲਿਆ, ਪਹਿਲਾਂ ਉਸ ਵੀਡੀਓ ਨੂੰ ਪੰਜ ਵਾਰ ਸੁਣੋ ਅਤੇ ਉਸ ਤੋਂ ਬਾਅਦ ਸਿੱਧਾ ਮੇਰੇ ਫੋਨ ‘ਤੇ ਗੱਲ ਕਰੇ। ਉਨ੍ਹਾਂ ਕਿਹਾ ਕਿ