ਗੋਸ਼ਟੀ ਕਰਾਉਣ ਦਾ ਚੱਜ
ਐਤਵਾਰ ਖ਼ਾਲਸ ਵਿਸ਼ੇਸ਼ -ਕਮਲਜੀਤ ਸਿੰਘ ਬਨਵੈਤ ਕੀਰਤਨ ਸਿੰਘ ਸੋਢੀ ਨੇ ਜਾਨ ਹੂਲ ਕੇ ਪੱਤਰਕਾਰੀ ਕੀਤੀ ਹੈ। ਨਿੱਠ ਕੇ ਲਿਖਿਆ ਵੀ ਹੈ ਰਿਸ਼ਤੇਦਾਰੀ, ਮਿੱਤਰ- ਸੱਜਣ ਸਮੇਤ ਭਾਈਚਾਰੇ ਦੇ ਵਿੱਚ ਨਿਭਿਆ ਤਾਂ ਹੈ ਹੀ ਪਰ ਜੇ ਜ਼ਿੰਦਗੀ ‘ਚ ਨਹੀਂ ਕੀਤੀ ਤਾਂ ਤਿਕੜਮ-ਬਾਜ਼ੀ। ਖ਼ਬਰਾਂ ਲਵਾਉਣ ਵਾਲਿਆਂ ਨਾਲ ਬੈਠ ਕੇ ਕੁੱਕੜ ਦੀਆੰ ਲੱਤਾਂ ਚੱਬਣ ਜਾਂ ਫਿਰ ਸਾਹਿਤਕ ਗੋਸ਼ਟੀਆਂ ਪਿੱਛੋਂ