ਨਵਾਂ ਖੇਤੀ ਖਰੜਾ ਹੋਵੇਗਾ ਰੱਦ
- by Manpreet Singh
- February 24, 2025
- 0 Comments
ਬਿਉਰੋ ਰਿਪੋਰਟ – ਖੇਤੀ ਮੰਡੀਕਰਨ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਕੱਲ੍ਹ ਵਿਧਾਨ ਸਭਾ ਚ ਪ੍ਰਸਤਾਵ ਪੇਸ਼ ਕਰੇਗੀ। ਕੱਲ੍ਹ ਇਸ ਨੂੰ ਵਿਧਾਨ ਸਭਾ ‘ਚ ਰੱਦ ਕੀਤਾ ਜਾਵੇਗਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਪ੍ਰਸਤਾਵ ਨੂੰ ਪੇਸ਼ ਕਰਨਗੇ। ਪੰਜਾਬ ਸਰਕਾਰ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਇਸ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ ਹੈ। ਇਹ ਜਾਣਕਾਰੀ ਖੇਤੀਬਾੜੀ ਮੰਤਰੀ
ਵਿਧਾਨ ਸਭਾ ‘ਚ ਪੱਤਰਕਾਰਾਂ ਦੀ ਐਂਟਰੀ ਨਾ ਹੋਣ ਦੀ ਬਾਦਲ ਨੇ ਕੀਤੀ ਨਿੰਦਾ
- by Manpreet Singh
- February 24, 2025
- 0 Comments
ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਕਵਰ ਕਰਨ ਲਈ ਕਈ ਚੈਨਲਾਂ ਤੇ ਪੱਤਰਕਾਰਾਂ ਨੂੰ ਐਂਟਰੀ ਨਾ ਦੇਣ ਤੇ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਵਿਧਾਨ ਸਭਾ ਵਿੱਚ ਸੁਤੰਤਰ ਨਿਊਜ਼ ਚੈਨਲਾਂ ਨੂੰ ਦਾਖਲੇ ਤੋਂ ਇਨਕਾਰ
ਖਹਿਰਾ ਦਾ ਮੁੱਖ ਮੰਤਰੀ ਤੇ ਵਾਧੂ ਖਰਚ ਕਰਨ ਦੇ ਇਲਜ਼ਾਮ
- by Manpreet Singh
- February 24, 2025
- 0 Comments
ਬਿਉਰੋ ਰਿਪੋਰਟ – ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੀ ਸੁਰੱਖਿਆ ‘ਤੇ ਬੇਲੋੜਾ ਖਰਚ ਕਰਨ ਦੇ ਇਲਜ਼ਾਮ ਲਾਏ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ ਰਿਹਾਇਸ਼ ‘ਚ ਅੰਡਰ ਵਹੀਕਲ ਸਰਵੀਲੈਂਸ ਸਿਸਟਮ ‘ਤੇ 1 ਕਰੋੜ ਰੁਪਏ ਵਾਧੂ ਖਰਚਣ ਦੇ ਇਲਜ਼ਾਮ ਲਗਾਏ ਹਨ। ਖਹਿਰਾ ਨੇ
ਬਾਜਵਾ ਦਾ ਵਾਰ ਤੇ ਅਮਨ ਅਰੋੜਾ ਦਾ ਪਲਟਵਾਰ, ”ਰਾਹੁਲ ਗਾਂਧੀ ਬਾਜਵਾ ਦਾ ਰੱਖੇ ਧਿਆਨ”
- by Manpreet Singh
- February 24, 2025
- 0 Comments
ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ, ਜਿਸ ਤੋਂ ਬਾਅਦ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਬਾਜਵਾ ‘ਤੇ ਪਲਟਵਾਰ ਕਰਦਿਆਂ ਕਿਹਾ ਕਿ
VIDEO- 5 ਵਜੇ ਤੱਕ ਦੀਆਂ 09 ਖਾਸ ਖਬਰਾਂ | 24 Feb | THE KHALAS TV
- by Manpreet Singh
- February 24, 2025
- 0 Comments
ਭਾਰਤੀ ਸਿੱਖ ਨੇ ਜਰਮਨੀ ‘ਚ ਗੱਡੇ ਝੰਡੇ, ਲੜ ਰਿਹਾ ਵੱਡੀ ਚੋਣ, ਜੇ ਪਾਰਟੀ ਜਿੱਤੀ ਤਾਂ ਮਿਲ ਸਕਦਾ ਵੱਡਾ ਅਹੁਦਾ
- by Manpreet Singh
- February 24, 2025
- 0 Comments
ਬਿਉਰੋ ਰਿਪੋਰਟ – ਸਿੱਖਾਂ ਨੇ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਨੂੰ ਰੁਖ ਕਰਕੇ ਜਿੱਥੇ ਆਪਣੀ ਆਰਥਿਕ ਤੰਗੀ ਦੂਰ ਕੀਤੀ ਹੈ, ਉਥੇ ਹੀ ਵਿਦੇਸ਼ਾਂ ਦੀ ਰਾਜਨੀਤੀ ਵਿਚ ਵੀ ਆਪਣੇ ਝੰਡੇ ਗੱਡੇ ਹਨ। ਪਹਿਲਾਂ ਕੈਨੇਡਾ ਵਰਗੇ ਮੁਲਕਾਂ ਵਿਚ ਕਈ ਸਿੱਖਾਂ ਨੇ ਰਾਜਨੀਤੀ ਵਿਚ ਆਪਣੀ ਪਛਾਣ ਬਣਾਈ ਹੈ, ਉਥੇ ਹੀ ਹੁਣ ਯੂਰਪ ਦੇ ਵੱਡੇ ਤੇ
ਪੰਜਾਬ ਕਾਂਗਰਸ ਨੇਤਾ ਦੇ ਬਿਆਨ ‘ਤੇ ‘ਆਪ’ ਦਾ ਦਾਅਵਾ, ‘ਆਪ’ ਦੇ 32 ਵਿਧਾਇਕਾਂ ਦੇ ਬਾਜਵਾ ਦੇ ਸੰਪਰਕ ’ਚ
- by Gurpreet Singh
- February 24, 2025
- 0 Comments
ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਨੇ ਸਿਆਸਤ ਤੇਜ਼ ਕਰ ਦਿੱਤੀ ਹੈ। ਪੱਤਰਕਾਰਾਂ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੁਹਾਡੇ ਸੰਪਰਕ ਵਿੱਚ ਹਨ। ਜਿਸ ‘ਤੇ ਪ੍ਰਤਾਪ ਸਿੰਘ ਬਾਜਵਾ
ਬੇਅਦਬੀ ਮਾਮਲੇ ‘ਤੇ ਬੋਲੇ MLA ਪ੍ਰਗਟ ਸਿੰਘ
- by Gurpreet Singh
- February 24, 2025
- 0 Comments
“ਬੇਅਦਬੀ ਕੇਸਾਂ ਤੇ ਮੌੜ ਮਾਮਲੇ ਵਿੱਚ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਹੋਇਆ। ਜੇ ਮਾਨ ਸਰਕਾਰ ਭਾਜਪਾ ਨਾਲ ਮਿਲ ਕੇ ਡੇਰਾ ਮੁਖੀ ਦੀ ਮਦਦ ਨਹੀਂ ਕਰ ਰਹੀ, ਤਾਂ ਦੋਵਾਂ ਕੇਸਾਂ ਵਿੱਚ ਡੇਰਾ ਮੁਖੀ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਜਾਵੇ। ਪਿਛਲੇ ਸੈਸ਼ਨ ਵਿੱਚ ਦਿੱਤੇ ਭਰੋਸੇ ਦੇ ਬਾਵਜੂਦ, ਅੱਜ ਤੱਕ ਡੇਰਾ ਮੁਖੀ ਨੂੰ ਕਿਉਂ ਨਹੀਂ ਸੰਮਨ
ਵਿਧਾਨ ਸਭਾ ‘ਚ MLA ਰਾਣਾ ਗੁਰਜੀਤ ਸਿੰਘ ਨੇ ਚੁੱਕਿਆ ਅਹਿਮ ਮੁੱਦਾ
- by Gurpreet Singh
- February 24, 2025
- 0 Comments
ਰਾਣਾ ਗੁਰਜੀਤ ਸਿੰਘ (MLA Rana Gurjit Singh ) ਨੇ ਪੰਜਾਬ ਵਿੱਚ ਨਕਲੀ ਦੁੱਧ ਦੀ ਸਪਲਾਈ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਦੂਜਾ, ਇਸ ਮਾਮਲੇ ਦੇ ਦੋਸ਼ੀ ਆਸਾਨੀ ਨਾਲ ਬਚ ਨਿਕਲਦੇ ਹਨ। ਕਿਉਂਕਿ ਇਸ ਬਾਰੇ ਕੋਈ ਸਖ਼ਤ ਕਾਨੂੰਨ ਨਹੀਂ ਹੈ। ਇਹ ਇੱਕ ਛੋਟੀ ਜਿਹੀ ਸਜ਼ਾ