Punjab

ਟਰੈਕਟਰ 5911 ‘ਤੇ ਸਿੱਧੂ ਦੀ ਅੰਤਿਮ ਯਾਤਰਾ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ ਟਰੈਕਰਟ 5911 ਉੱਤੇ ਕੱਢੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਹਨ। ਮਾਪਿਆਂ ਨੇ ਮੂਸੇਵਾਲਾ ਦੀ ਅੰਤਿਮ ਵਿਦਾਇਗੀ ਮੌਕੇ ਸਿੱਧੂ ਮੂਸੇਵਾਲਾ ਦੇ ਸਿਰ ਉੱਤੇ ਲਾਲ ਰੰਗ ਦੀ ਪੱਗ ਸਜਾਈ ਅਤੇ ਸਿਰ ‘ਤੇ ਕਲਗੀ ਲਗਾਈ ਹੈ, ਮਾਂ ਨੇ ਸਿੱਧੂ ਮੂਸੇਵਾਲਾ

Read More
Punjab

ਪਿੰਡ ਪਹੁੰਚੀ ਮੂਸੇਵਾਲਾ ਦੀ ਦੇਹ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿ ਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਲਿਆਂਦੀ ਗਈ ਹੈ। ਮੂਸੇਵਾਲਾ ਦੀ ਮ੍ਰਿ ਤਕ ਦੇਹ ਨੂੰ ਕੱਲ੍ਹ ਪੋਸਟਮਾਰਟਮ ਤੋਂ ਬਾਅਦ ਹਸਪਤਾਲ ਵਿੱਚ ਹੀ ਰੱਖਿਆ ਗਿਆ ਸੀ। ਮੂਸੇਵਾਲਾ ਨੂੰ ਆਖਰੀ ਵਾਰ ਵੇਖਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।

Read More
India Punjab

NIA ਦੀ ਕੋਰਟ ਪਹੁੰਚਿਆ ਬਿਸ਼ਨੋਈ

‘ਦ ਖ਼ਾਲਸ ਬਿਊਰੋ : ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਕਾਊਂਟਰ ਦਾ ਡਰ ਸਤਾਉਣ ਲੱਗਾ ਹੈ। ਬਿਸ਼ ਨੋਈ ਨੇ ਪੰਜਾਬ ਪੁਲਿਸ ਵੱਲੋਂ ਐਨ ਕਾਊਂਟਰ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ, ਜਿਸ ਕਰਕੇ ਬਿਸ਼ਨੋਈ ਨੇ ਐੱਨਆਈਏ ਕੋਰਟ ਵਿੱਚ ਪਟੀਸ਼ਨ ਪਾਈ ਹੈ। ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇ ਲ੍ਹ ਵਿੱਚ ਬੰਦ ਹੈ। ਪਰ NIA ਕੋਰਟ ਨੇ ਬਿਸ਼ਨੋਈ ਦੀ ਪਟੀਸ਼ਟਨ

Read More
Punjab

ਮੂਸੇਵਾਲਾ ਦੇ ਪਿਤਾ ਦੀ ਚਿੱਠੀ ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ

‘ਦ ਖ਼ਾਲਸ ਬਿਊਰੋ : ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਗਾਇਕ ਮੂਸਾਵਾਲਾ ਦੇ ਕ ਤਲ ਦੇ ਦੋ ਸ਼ੀਆਂ ਨੂੰ ਕਿਸੇ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ

Read More
Punjab

ਮੂਸੇਵਾਲਾ ਦੇ ਪਿਤਾ ਨੇ CM ਮਾਨ ਨੂੰ ਲਿਖੀ ਭਾਵੁਕ ਚਿੱਠੀ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਕੱਲ੍ਹ ਸਰੇਆਮ ਗੋਲੀਆਂ ਮਾਰ ਕਿ ਕਤ ਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। “ਤੁਹਾਡੀ

Read More
India International Punjab

ਸਿੱਧੂ ਮੂਸੇਵਾਲਾ ਮੁਰੀਦ ਸੀ ਟੂਪੈਕ ਸ਼ਾਕੁਰ ਦਾ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਆਸ਼ਿਕਾਂ ਦਾ ਗਿਣਤੀ ਮਿਲੀਅਨਾਂ ਵਿੱਚ ਹੈ। ਮੁੰਡੇ ਕੁੜੀਆਂ ਉਹਦੀ ਇੱਕ ਝਲਕ ਦੇਖਣ ਲਈ ਪੱਬਾਂ ਭਾਰ ਹੋਏ ਰਹਿੰਦੇ ਸਨ। ਅਗਲੇ ਮਹੀਨੇ ਉਹਦਾ ਕੈਨੇਡਾ ਦਾ ਬੈਕ ਟੂ ਬਿਜ਼ਨਸ ਟੂਰ ਸੀ ਅਤੇ ਉੱਥੇ ਵਸਦੇ ਸੰਗੀਤ ਪ੍ਰੇਮੀ ਉਹਦੀ ਉਡੀਕ ਹੁਣੇ ਤੋਂ ਅੱਖਾਂ ਵਿਛਾਈ ਬੈਠੇ ਸਨ। ਸਿੱਧੂ ਮੂਸੇਵਾਲਾ ਆਪ ਅਮਰੀਕਨ ਰੈਪਰ ਅਤੇ ਐਂਕਰ

Read More
Punjab

ਕਲਾ ਅਤੇ ਸ਼ਬਦਾ ਦਾ ਕ ਤਲ

‘ਦ ਖ਼ਾਲਸ ਬਿਊਰੋ : ਕਿਸੇ ਦਾ ਕਤਲ ਹੋ ਜਾਣਾ ਜਾਂ ਕਿਸੇ ਦਾ ਕ ਤਲ ਕਰ ਦੇਣਾ ਅਤਿਅੰਤ ਬੁਰਾ ਹੈ। ਗੁਰਮਿਤ ਸਿਧਾਂਤਾ ਦੇ ਉਲਟ ਵੀ ਪਰ ਕਤਲ ਜਾਂ ਹੱ ਤਿਆ ਸਿਰਫ ਹਥਿ ਆਰਾਂ ਨਾਲ ਨਹੀਂ ਹੁੰਦੀ ਸਗੋਂ ਹਥਿ ਆਰਾਂ ਦੇ ਗੁਣਗਾਣ ਅਤੇ ਗੰ ਨ ਕਲਚਰ ਸੇਧਤ ਗਾਣ ਗਾਉਣ ਨਾਲ ਵੀ ਹੁੰਦੀ ਹੈ। ਪੀੜੀ ਦੀ ਹੱਤਿਆ, ਸੱਭਿਆਚਾਰ

Read More
Punjab

ਮੂਸੇਵਾਲਾ ਦੇ ਪੋਸਟਮਾਰਟਮ ਲਈ ਪੰਜ ਡਾਕਟਰਾਂ ਦੀ ਪੈਨਲ ਗਠਿਤ

‘ਦ ਖ਼ਾਲਸ ਬਿਊਰੋ : ਮੂਸੇਵਾਲਾ ਦੇ ਪੋਸਟਮਾਰਟਮ ਲਈ ਪੰਜ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਹੈ। ਪੈਨਲ ਵਿੱਚ ਫੋਰੈਂਸਿਕ ਮਾਹਿਰ ਵੀ ਸ਼ਾਮਿਲ ਹਨ। ਪੈਨਲ ਵਿੱਚ ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰ ਵੀ ਸ਼ਾਮਿਲ ਹਨ। ਪੈਨਲ ਵਿੱਚ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਦੇ ਡਾਕਟਰ ਵੀ ਸ਼ਾਮਿਲ ਹਨ। ਮੂਸੇਵਾਲਾ ਦੀ ਮ੍ਰਿ ਤਕ ਦੇਹ ਲਿਜਾਣ ਲਈ ਐਂਬੂਲੈਂਸ ਦਾ ਇੰਤਜ਼ਾਮ

Read More
India Punjab

“ਸੁਰੱਖਿਆ ਵਾਪਸ ਲੈਣ ਦੇ ਦਸਤਾਵੇਜ਼ ਲੀਕ ਕਿਵੇਂ ਹੋਏ”

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਤੋਂ ਸਵਾਲ ਪੁੱਛਿਆ ਹੈ ਕਿ ਸੁਰੱਖਿਆ ਵਾਪਸ ਲੈਣ ਦੇ ਦਸਤਾਵੇਜ਼ ਲੀਕ ਕਿਵੇਂ ਹੋਏ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਦੋ ਜੂਨ ਤੱਕ ਜਵਾਬ ਮੰਗਿਆ ਹੈ। ਅਕਾਲੀ ਆਗੂ ਵੀਰ ਸਿੰਘ ਲੋਪੋਕੇ ਨੇ ਪਟੀਸ਼ਨ ਦਾਖਲ ਕੀਤੀ ਸੀ। ਸਰਕਾਰ ਨੇ ਲੋਪੋਕੇ ਦੀ ਸਿਕਿਓਰਿਟੀ ਵਿੱਚ ਵੀ ਕਟੌਤੀ ਕੀਤੀ ਸੀ। ਲੋਪੋਕੇ

Read More
India Punjab

ਪੰਜਾਬ ਦੇ ਕਲਾਕਾਰਾਂ ਨੇ ਦਿੱਤੀ ਮੂਸੇਵਾਲਾ ਨੂੰ ਸ਼ਰ ਧਾਂਜਲੀ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌ ਤ ਉੱਤੇ ਦੁੱਖ ਪ੍ਰਗਟਾਇਆ ਗਿਆ ਹੈ। ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ ਵਾਹਿਗੁਰੂ ਜੀ, ਦਿਲ ਦਹਿਲਾਉਣ ਵਾਲੀ ਖਬਰ ਹੈ। ਬਹੁਤ ਟੈਲੇਂਟ ਸੀ ਮੁੰਡੇ ਵਿੱਚ। ਮੈਂ ਕਦੇ ਮਿਲਿਆ ਨਹੀਂ ਸੀ ਪਰ ਉਸਦੀ ਮਿਹਨਤ ਬੋਲਦੀ ਸੀ। ਕੌਰ ਬੀ ਨੇ ਕਿਹਾ ਕਿ ਅਸੀਂ ਭਾਵੇਂ ਥੋੜੇ ਦਿਨ ਪਹਿਲਾਂ

Read More